Pav Grewal wrote: > ਕੰਗ ਬਾਈ, > > ਯਾਰ ਤੇਰੇ ਫਰੰਟ ਪੇਜ ਤੇ "ਸਤਿ ਸ਼ੀ੍ ਅਕਾਲ" ਦੀ ਬਜਾਏ "ਸਤਿ ਸ਼੍ੀ ਅਕਾਲ" render ਹੋ ਰਿਹਾ| > > ਕਿਸੇ ਹੋਰ ਵੀਰ ਨੂੰ ਵਿ ਇਹ ਇੰਙ ਵਿਖਾਈ ਦੇ ਰਿਹਾ? >
ਮੇਨੂ ਵੀ ਇੰਜ ਹੀ ਦਿਖ ਰਿਹਾ ਹੈ (Debian Lenny, FF3 and also in Konqueror[2])। ਮੇਰੇ ਖਿਆਲ ਵਿੱਚ ਕੰਗ ਬਾਈ ਨੇ ਸ਼ੱਸ਼ਾ ਟਾਈਪ ਕਰਲ ਤੋਂ ਬਾਹਦ halant (diacritic [1]) type kita (੍) ਪਰ ਉਸ ਤੋਂ ਬਾਹਦ ਰੱਰਾ ਟਾਈਪ ਕਰਨ ਦੀ ਬਜਾਏ ਸਿੱਦੀ ੀ ਟਾਈਪ ਕਰ ਦਿੱਤੀ। So, he should have typed the following: ਸ਼ ੍ ਰ ੀ, to get ਸ਼੍ਰੀ, whereas he seems to have done ਸ਼ ੍ ੀ which gave ਸ਼੍ੀ. Regards, ->HS [1] Diacritics in Gurmukhi: http://en.wikibooks.org/wiki/Punjabi#.E0.A8.A6.E0.A9.81.E0.A8.A4-.E0.A8.85.E0.A9.B1.E0.A8.96.E0.A8.B0_.28Conjugate_diacritics.29 [2] Konqueror shows a rectangle instead of the dotted circle though. ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
