ਦੋਸਤੋ,
ਇੱਕ ਵਾਰ ਟੈਸਟ ਕਰਨ ਲਈ  
ਫਾਇਰਫਾਕਸ 3.1 ਬੀਟਾ 1ਉਪਲੱਬਧ ਹੋ  
ਗਿਆ ਹੈ।
ਪੰਜਾਬੀ ਵੀ ਉਪਲੱਬਧ ਹੈ  
(ਹਮੇਸ਼ਾਂ ਵਾਂਗ)

ਵਿੰਡੋ ਲਈ ਡਾਊਨਲੋਡ ਲਿੰਕ ਹੈ:
http://download.mozilla.org/?product=firefox-3.1b1&os=win&lang=pa-IN

ਮੈਕ ਲਈ:
http://download.mozilla.org/?product=firefox-3.1b1&os=osx&lang=pa-IN
ਲੀਨਕਸ ਲਈ:
http://download.mozilla.org/?product=firefox-3.1b1&os=linux&lang=pa-IN

ਜੇ ਹੋ ਸਕੇ ਤਾਂ ਇੱਕ ਵਾਰ  
ਡਾਊਨਲੋਡ ਤਾਂ ਜ਼ਰੂਰ ਕਰਿਓ ਤਾਂ  
ਕਿ ਪੰਜਾਬੀ ਲਈ ਮੋਜ਼ੀਲਾ ਨੂੰ  
ਸ਼ੱਕ ਨਾ ਰਹਿ ਜਾਵੇ
ਹੋਰ ਜਾਣਕਾਰੀ ਲਈ ਪੇਜ਼
http://www.mozilla.com/en-US/firefox/all-beta.html
ਵੇਖੋ।

ਇੱਕ ਵਾਰ ਡਾਊਨਲੋਡ ਕਰਕੇ ਹੋ ਸਕੇ  
ਤਾਂ ਸੁਝਾਅ ਭੇਜਣ ਦੀ ਖੇਚਲ  
ਕਰਨੀ, ਤਾਂ ਕਿ
ਅਗਲੇ ਹਫ਼ਤੇ ਅਨੁਵਾਦ ਵਿੱਚ  
ਸੁਧਾਰ ਕੀਤਾ ਜਾ ਸਕੇ, ਫਿਲਹਾਲ  
ਮੇਰੇ ਕੋਲ ਇੱਕ ਮੁੱਦਾ ਹੈ:
ਜਦੋਂ ਚੁਣੇ ਹੋਏ ਟੈਕਸਟ ਨੂੰ ਇਹ  
ਲਿੰਕ ਦੇ ਰੂਪ ਵਿੱਚ ਵੇਖਾਉਦਾ,  
ਇਹ ਅਨੁਵਾਦ ਦੀ ਸਮੱਸਿਆ ਜਾਪਦੀ  
ਹੈ,
ਇਸ ਨੂੰ ਬੀਟਾ 2 ਵਿੱਚ ਸੁਧਾਰਨ ਦੀ  
ਕੋਸ਼ਿਸ਼ ਰਹੇਗੀ। (ਏ. ਐਸ. ਕੰਗ ਜੀ  
ਦਾ ਇਸ ਮੁੱਦੇ ਲਈ ਧੰਨਵਾਦ ਹੈ)।

ਲਿਖਤੁਮ
ਆਲਮ

-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to