On Thu, Nov 13, 2008 at 11:15, H.S. <[EMAIL PROTECTED]> wrote:
> Arvinder Singh Kang wrote:
>> Sonu Singh Ji
>>
>> Did you try changing the encoding in browser window from Unicode to
>> Western ISO Latin 1.
>>
>
> Their web page appears to render in Western (ISO-8859-1) encoding.
> However, it renders okay if I force the encoding to be Western
> (ISO-8859-15). In any case, it is not UTF-8. In my case, in Firefox
> 3.0.3, the web page does not render automatically anymore even though I
> have Satluj font installed. Odd thing is, the web page used to render
> okay till some months ago. Now I have to force the encoding to ISO-8859-15.
>
>

ਇਹ ਸਮੱਸਿਆ ਸਭ ਪੰਜਾਬੀ ਅਖ਼ਬਾਰਾਂ ਨਾਲ ਹੈ, ਅਤੇ ਕੋਈ ਵੀ ਇਹ ਸੁਣਨ ਨੂੰ ਤਿਆਰ ਨਹੀਂ ਹੈ ਕਿ
ਉਹ ਯੂਨੀਕੋਡ ਵਰਤਦੇ ਨਹੀਂ ਹਨ ਜਾਂ ਉਨ੍ਹਾਂ ਦੀ ਇੰਕੋਡਿੰਗ ਗਲਤ ਹੈ। ਨਿੱਜੀ ਤੌਰ ਉੱਤੇ
ਵੀ ਮੈਂ ਜਤਨ
ਕੀਤੇ ਸਨ, ਪਰ ਕੁਝ ਹੋਇਆ ਨਹੀਂ, ਬੱਸ ਇੱਕ ਅਖ਼ਬਾਰ ਪੰਜਾਬੀ ਟ੍ਰਿਬਿਊਨ ਨਾਲ ਸੰਪਰਕ ਕੀਤਾ ਤਾਂ
ਉਸ ਦੇ ਸੰਪਾਦਕ ਸਿੱਧੂ ਦਮਦਮੀ ਸਾਹਿਬ ਨਾਲ ਸਿੱਧੀ ਗੱਲ਼ ਹੋਈ ਸੀ ਅਤੇ ਉਨ੍ਹਾਂ ਕਿਹਾ ਕਿ
ਉਹ ਦੋ-ਤਿੰਨ ਮਹੀਨਿਆਂ ਵਿੱਚ ਆਨਲਾਈਨ ਅਖ਼ਬਾਰ ਜਾਰੀ ਕਰਨਗੇ ਅਤੇ ਇਹ ਪੂਰੀ ਤਰ੍ਹਾਂ
ਯੂਨੀਕੋਡ ਵਿੱਚ ਹੋਏਗਾ। ਵੇਖੋ ਕੀ ਕਰਦੇ ਹਨ?

 ਅਖੀਰ ਨੂੰ ਉਹ ਯੂਨੀਕੋਡ ਲਈ ਬਦਲਣਗੇ ਤਾਂ ਸਹੀਂ, ਪਰ ਅੱਜ ਜੋ ਲੰਘ ਗਿਆ
ਤਾਂ ਉਹ ਸਮੱਗਰੀ (content) ਗੁਆਚ ਗਈ। ਅੱਜ ਤੁਸੀਂ 'ਅਜੀਤ' ਦੀ ਗੂਗਲ ਉੱਤੇ
ਖੋਜ ਤਾਂ ਤੁਹਾਨੂੰ ਕੋਈ ਵੀ ਲਿੰਕ ਅਜੀਤ ਅਖ਼ਬਾਰ ਦੀ ਸਾਇਟ ਉੱਤੇ ਨਹੀਂ ਲੈ ਜਾਂਦਾ, ਇਹ
ਉਨ੍ਹਾਂ ਨੂੰ ਸਮਝ ਪਤਾ ਨੀਂ ਕਦੋ ਆਉਣੀ ਹੈ।

ਅਜੀਤ, ਜੱਗਬਾਣੀ, ਦੇਸ਼ ਸੇਵਕ, ਅਤੇ ਹੋਰ ਸਭ ਪੰਜਾਬ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰਾਂ ਨੂੰ
ਸਾਂਝੇ ਜਤਨ ਦੇ ਤਹਿਤ ਸਮਝਾਉਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਤਕਨੀਕੀ ਮੱਦਦ ਦੇਣ ਦੀ
ਵੀ ਲੋੜ ਹੈ।

ਧੰਨਵਾਦ ਸਹਿਤ
-- 
AS Alam
Punjabi Translator
-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to