On Friday 09 Jan 2009 3:49:24 ਸ਼ਾਮ Gurpartap Singh wrote:
> ਸਾਨੂੰ ਿੲਕ ਸਫੇ 'ਤੇ ਅਨੁਵਾਦ ਵਿਚ ਯੋਗਦਾਨ ਪਾੳੁਣ ਲੲੀ ਪੂਰੀ ਜਾਣਕਾਰੀ ਦੇਣੀ ਚਾਹਿਦੀ ਹੈ।
>
> ਬਹੁਤੇ ਸਾਡੀਅਾਂ ਖਬਰਾਂ ਸੁਣ ਖੁਛ ਹੋਕੇ ਫਿਰ ਭੁਲ ਜਾਂਦੇ ਹਨ। ਕੋੲੀ ਿੲੱਛੁਕ ਜੀਅ ਵਧੇਰੀ
> ਜਾਣਕਾਰੀ ਦੀ ਲੋੜ ਮਹਿਸੂਸ ਕਰਦਾ ਹੋਵੇਗਾ।
>
ਵਿਕਿ ਹੋਣ ਕਰਕੇ ਮੈਂ ਕੁਝ ਕੰਮ ਸ਼ੁਰੂ ਤਾਂ ਕੀਤਾ ਸੀ,

http://code.google.com/p/gurmukhi/ ਪਰੋਜੈੱਕਟ ਉੱਤੇ,
ਪੇਜ਼
http://code.google.com/p/gurmukhi/wiki/TranslationHowTo

ਨੂੰ ਅੱਪਡੇਟ ਕੀਤਾ ਗਿਆ ਸੀ ਕਿ ਕਿੰਝ ਕੰਮ ਕਰਨਾ ਹੈ, ਸੰਖੇਪ ਜਿਹਾ,
ਪਰ ਹੁਣ ਪੁਰਾਣਾ ਹੋ ਗਿਆ ਹੈ, ਅੱਪਡੇਟ ਕਰਨ ਵਾਲਾ,
ਸਤਲੁਜ ਉੱਤੇ ਹੀ ਰੱਖਣ ਦੀ ਕੋਸ਼ਿਸ਼ ਕਰਾਂਗਾ, ਜੇ ਸੰਭਵ ਹੋਇਆ ਤਾਂ,
ਪਰ ਹਾਲ ਦੀ ਘੜੀ ਇਹੀ ਹੈ!

ਸੁਝਾਅ ਬੇਸ਼ੱਕ ਲਾ-ਜਵਾਬ ਸੀ:

ਧੰਨਵਾਦ ਸਹਿਤ
ਆਲਮ
-- 
A S Alam
http://www.satluj.com/
------------------------------------------------------------------------------
Check out the new SourceForge.net Marketplace.
It is the best place to buy or sell services for
just about anything Open Source.
http://p.sf.net/sfu/Xq1LFB
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to