ਮੈਂ ਅਸਲ ਵਿੱਚ ਕੁਝ ਤਕਨੀਕੀ ਜਾਣਕਾਰੀ ਦੀ ਅਾਸ ਰੱਖੀ ਸੀ। ਜਿਵੇਂ ਕਿੱਥੇ ਕੋੲੀ ਸਿੱਧਾ
ਅਨੁਵਾਦ ਨੂੰ ਯੋਗਦਾਨ ਕਰੇ। ਕਹਿੜੀ ਵੈਬਸਾੲੀਟ ਅਤੇ ਕਿਸ ਤਰੀਕੇ ਨਾਲ।

2009/1/10 A S Alam <[email protected]>

> On Friday 09 Jan 2009 3:49:24 ਸ਼ਾਮ Gurpartap Singh wrote:
> > ਸਾਨੂੰ ਿੲਕ ਸਫੇ 'ਤੇ ਅਨੁਵਾਦ ਵਿਚ ਯੋਗਦਾਨ ਪਾੳੁਣ ਲੲੀ ਪੂਰੀ ਜਾਣਕਾਰੀ ਦੇਣੀ ਚਾਹਿਦੀ
> ਹੈ।
> >
> > ਬਹੁਤੇ ਸਾਡੀਅਾਂ ਖਬਰਾਂ ਸੁਣ ਖੁਛ ਹੋਕੇ ਫਿਰ ਭੁਲ ਜਾਂਦੇ ਹਨ। ਕੋੲੀ ਿੲੱਛੁਕ ਜੀਅ ਵਧੇਰੀ
> > ਜਾਣਕਾਰੀ ਦੀ ਲੋੜ ਮਹਿਸੂਸ ਕਰਦਾ ਹੋਵੇਗਾ।
> >
> ਵਿਕਿ ਹੋਣ ਕਰਕੇ ਮੈਂ ਕੁਝ ਕੰਮ ਸ਼ੁਰੂ ਤਾਂ ਕੀਤਾ ਸੀ,
>
> http://code.google.com/p/gurmukhi/ ਪਰੋਜੈੱਕਟ ਉੱਤੇ,
> ਪੇਜ਼
> http://code.google.com/p/gurmukhi/wiki/TranslationHowTo
>
> ਨੂੰ ਅੱਪਡੇਟ ਕੀਤਾ ਗਿਆ ਸੀ ਕਿ ਕਿੰਝ ਕੰਮ ਕਰਨਾ ਹੈ, ਸੰਖੇਪ ਜਿਹਾ,
> ਪਰ ਹੁਣ ਪੁਰਾਣਾ ਹੋ ਗਿਆ ਹੈ, ਅੱਪਡੇਟ ਕਰਨ ਵਾਲਾ,
> ਸਤਲੁਜ ਉੱਤੇ ਹੀ ਰੱਖਣ ਦੀ ਕੋਸ਼ਿਸ਼ ਕਰਾਂਗਾ, ਜੇ ਸੰਭਵ ਹੋਇਆ ਤਾਂ,
> ਪਰ ਹਾਲ ਦੀ ਘੜੀ ਇਹੀ ਹੈ!
>
> ਸੁਝਾਅ ਬੇਸ਼ੱਕ ਲਾ-ਜਵਾਬ ਸੀ:
>
> ਧੰਨਵਾਦ ਸਹਿਤ
> ਆਲਮ
> --
> A S Alam
> http://www.satluj.com/
>
> ------------------------------------------------------------------------------
> Check out the new SourceForge.net Marketplace.
> It is the best place to buy or sell services for
> just about anything Open Source.
> http://p.sf.net/sfu/Xq1LFB
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>



-- 
Regards,
Gurpartap Singh
------------------------------------------------------------------------------
Check out the new SourceForge.net Marketplace.
It is the best place to buy or sell services for
just about anything Open Source.
http://p.sf.net/sfu/Xq1LFB
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to