H.S. ਨੇ ਲਿਖਿਆ: > Arvinder Singh Kang wrote: >> SSA Punjabio, > > Thanks for the update. > > May I know what resources do you use to change the layout? If needed, I > can file a bug in Debian to make the changes take effect there (which, > consequently, I think will appear in Ubuntu as well). > > BTW, I personally use Inscript layout. Any advantage of using Jhelum > instead? And how does Jhelum compare with other Indian languages layout, > primarily Hindi? > ਮੈਨੂੰ ਇੰਸਕ੍ਰਿਪਟ ਨਾਲੋਂ ਇਹ (ਜੇਹਲਮ) ਵਰਤਣਾ ਸੌਖਾ ਇਸਕਰਕੇ ਲੱਗਦਾ ਹੈ ਕਿ ਬਹੁਤੇ ਵਿਰਾਮ ਚਿੰਨ੍ਹ (?,।,@,%,) ਆਦਿ ਬਿਨਾਂ ਕੀਬੋਰਡ ਬਦਲੇ ਹੀ ਚੱਲਦੇ ਹਨ ਅਤੇ ਦੂਜਾ ਇਸ ਦੀ ਤਰਤੀਬ ਕੁਝ ਫਨੋਟਿਕ ਹੋਣ ਕਰਕੇ ਸਮਝਣਾ ਸੌਖਾ ਹੈ। ਇੰਸਕ੍ਰਿਪਟ ਵਾਂਗ Z (਼/ੱ) ਖਾਲੀ ਨਹੀਂ ਹੈ (ਇੰਸਕ੍ਰਿਪਟ ਦੇ ਸਰਕਾਰੀ ਵਰਜਨ ਮੁਤਾਬਕ ਤੁਸੀਂ ਕੁਝ ਨਹੀਂ ਵਰਤ ਸਕਦੇ, ੜ ਸਿੱਧਾ ਵਰਤਿਆ ਜਾ ਸਕਦਾ ਹੈ। ਇਸ ਦੀ ਹੋਰ ਭਾਸ਼ਾਵਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇੱਕ ਕੇਵਲ ਪੰਜਾਬੀ ਲਈ ਬਣਾਇਆ ਹੈ ਕਿਵੇਂ ਕਿ ਹੋਰ ਭਾਸ਼ਾਵਾਂ ਲਈ ਅੱਡ ਅੱਡ ਲੇਆਉਟ ਹਨ। > > Regards. > ਧੰਨਵਾਦ ਸਹਿਤ ਆਲਮ http://www.satluj.com/
------------------------------------------------------------------------------ Open Source Business Conference (OSBC), March 24-25, 2009, San Francisco, CA -OSBC tackles the biggest issue in open source: Open Sourcing the Enterprise -Strategies to boost innovation and cut costs with open source participation -Receive a $600 discount off the registration fee with the source code: SFAD http://p.sf.net/sfu/XcvMzF8H _______________________________________________ Punjabi-users mailing list [email protected] https://lists.sourceforge.net/lists/listinfo/punjabi-users
