Arvinder Singh Kang ਨੇ ਲਿਖਿਆ:
> ਪਿਆਰੇ ਵੀਰ
> 
> ਹੌਂਸਲਾ-ਅਫਜਾਈ ਲਈ ਧੰਨਵਾਦ ।
>> ਸੁਝਾਅ ਲਈ ਧੰਨਵਾਦ,
>> ਕਾਫ਼ੀ ਚਿਰਾਂ ਤੋਂ ਸੁਧਾਰ ਲਈ ਗੁਜ਼ਾਇਸ਼ ਸੀ ਅਤੇ ਤੁਸੀਂ ਬਹੁਤ ਸਹੀਂ ਮੌਕੇ ਸੁਝਾਅ ਭੇਜੇ ਹਨ।
> 
> ਮੇਰੇ ਕੋਲੋਂ ਹੀ ਿਹ ਗਲਤੀ ਰਹਿ ਗਈ ਸੀ ।
>> ਅਸਲ ਵਿੱਚ 'ਠ' ਹੀ ਆ ਰਿਹਾ ਹੈ, ਸ਼ਾਇਦ ਮੈਕ ਲੇਆਉਟ 'ਚ ਗਲਤੀ ਰਹਿ ਗਈ
> 
> ਕਿਓਂ ਨਾ ਅਸੀਂ ਪੰਜਾਬੀ ਗਿਣਤੀ ਨੂੰ default ਗਿਣਤੀ ਰੱਖੀਏ ਤੇ ਰੋਮਨ ਗਿਣਤੀ Ctrl+Alt ਨਾਲ 
> ? ਭਾਵੇਂ ਕਿ ਰੋਮਨ ਗਿਣਤੀ ਦੀ ਵਰਤੋਂ ਪੰਜਾਬੀ ਗਿਣਤੀ ਨਾਲੋਂ ਆਮ ਹੈ, ਪਰ ਮੈਂ ਆਸਵੰਦ ਹਾਂ ਕਿ 
> ਜਿਓਂ ਜਿਓਂ ਪੰਜਾਬੀ ਦੀ ਵਰਤੋਂ ਵਧੇਗੀ, ਪੰਜਾਬੀ ਗਿਣਤੀ ਦੀ ਵਰਤੋਂ ਵੀ ਆਮ ਹੁੰਦੀ ਜਾਵੇਗੀ । 
> ਤੁਹਾਡਾ ਕੀ ਖਿਆਲ ਹੈ?
>> ਮੈਨੂੰ ਗੁਰਮੁਖੀ ਗਿਣਤੀ () ਦੀ ਲੋੜ ਵੀ ਪੈਂਦੀ ਰਹਿੰਦੀ ਹੈ ਅਤੇ ਸੋਚਦਾ ਹਾਂ ਕਿ ਇਸ ਨੂੰ ਵੀ 
>> ਉਪਲੱਬਧ ਕੀਤਾ
>> ਜਾਵੇਗਾ, ਭਾਵੇਂ ਕਿ
>> Ctl+Alt ਨਾਲ ਹੋ ਜਾਵੇ। ਤੁਹਾਡਾ ਕੀ ਖਿਆਲ ਹੈ? ਅਤੇ ਕੀ ਇਹ ਸੰਭਵ ਹੋ ਸਕੇਗਾ ਸਭ ਓਪਰੇਟਿੰਗ 
>> ਸਿਸਟਮਾਂ
>> ਲਈ ?
> 
ਇਹ ਵੀ ਠੀਕ ਹੈ ਅਤੇ ਗਨੋਮ ਪਰੋਜੈਕਟ ਵਿੱਚ ਹੁਣ ਗਨੋਮ ਪਰੋਜੈਕਟ ਵਿੱਚ ਤੁਸੀਂ ਗੁਰੁਮਖੀ ਅੱਖਰ ਲੈ 
ਸਕਦੇ ਹੋ।
> ਤੁਸੀਂ ਕਿਹੜੇ ਅੱਖਰਾਂ ਦਾ ਜ਼ਿਕਰ ਕਰ ਰਹੇ ਓ ? - U+0A51, U+0A75?
ਜੀ ਇਹ ਨਵੇਂ ਆਏ ਹਨ ਅਤੇ ਇਹਨਾਂ ਨੂੰ ਕੀਬੋਰਡ ਉੱਤੇ ਸੈੱਟ ਕਰਨਾ ਹੈ, ਇੰਸਕ੍ਰਿਪਟ ਤਾਂ ਅੱਪਡੇਟ
ਕਰ ਦਿੱਤਾ ਗਿਆ ਹੈ, ਜੇਹਲਮ ਨੂੰ ਕਰਨਾ ਰਹਿੰਦਾ ਹੈ!

ਧੰਨਵਾਦ ਸਹਿਤ
ਆਲਮ
http://www.satluj.com

------------------------------------------------------------------------------
Open Source Business Conference (OSBC), March 24-25, 2009, San Francisco, CA
-OSBC tackles the biggest issue in open source: Open Sourcing the Enterprise
-Strategies to boost innovation and cut costs with open source participation
-Receive a $600 discount off the registration fee with the source code: SFAD
http://p.sf.net/sfu/XcvMzF8H
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to