H.S. ਨੇ ਲਿਖਿਆ: > (sorry for the wrong encoding in the original message) > > ਸਤਿ ਸ੍ਰੀ ਅਕਾਲ ਦੋਸਤੋ, > > ਮੈਂ ਡੈਬੀਅਨ ਵਰਤਦਾ ਹਾਂ ਅਤੇ ਮੈਂ ਦੇਖਿਆ ਹੈ ਕਿ ਪੰਜਾਬੀ ਫ਼ੌੰਟਾਂ ਵਿਚ ਕੁਝ ਚਿਨ੍ਹ ਠੀਕ ਨਹੀ > ਜਾਪਦੇ। ਜਿਵੇਂ > ਕਿ ?!: >
ਪੈਂਗੋ, QT ਆਦਿ ਦੇ ਨਾਲ ਸਿਸਟਮ ਅਤੇ ਓਪਰੇਟਿੰਗ ਸਿਸਟਮ ਇੰਟੈਲੀਜੈਂਟ ਹੋ ਗਏ ਹਨ ਅਤੇ ਇਹ ਸਾਰੇ ਡਿਫਾਲਟ ਅੰਗਰੇਜ਼ੀ ਫੋਂਟ ਤੋਂ ਲੈ ਲੈਂਦਾ ਹੈ, ਜਿੱਥੋਂ ਤੱਕ ਫੇਡੋਰਾ ਦਾ ਸਬੰਧ ਹੈ ਤਾਂ ਅਸੀਂ ਇਹ ਸਾਰੇ ਚਿੰਨ੍ਹ ਅਤੇ ਨਾਲ ਹੀ ਡੰਡਾ (।, ਜੋ ਕਿ ਹਿੰਦੀ ਯੂਨੀਕੋਡ ਫੋਂਟ ਵਿੱਚ ਹੈ) ਨੂੰ ਵੀ ਪੰਜਾਬੀ ਫੋਂਟ ਵਿੱਚ ਰੱਖਣ ਦੀ ਲੋੜ ਨਹੀਂ ਹੈ (ਅਤੇ ਨਾ ਹੀ ਰੱਖੇ ਜਾਂਦੇ ਹਨ ਹੁਣ)। ਮੈਂ ਤੁਹਾਡੇ "ਠੀਕ ਨਹੀਂ" ਜਾਪਦੇ ਦਾ ਪੂਰਾ ਅਰਥ ਸ਼ਾਇਦ ਸਮਝ ਨਹੀਂ ਸਕਿਆ ਹਾਂ, ਕੀ ਤੁਹਾਡਾ ਅਰਥ ਹੈ ਕਿ ਸਾਈਜ਼ ਬਰਾਬਰ ਨਹੀਂ ਹੈ ਜਾਂ ਫੋਂਟ ਦੇ ਰੂਪ ਮੁਤਾਬਕ ਨਹੀਂ ਹੈ ਅਤੇ ਕੀ ਤੁਸੀਂ ਸਬ ਫੋਂਟ ਵਰਤਦੇ ਹੋ ਜਾਂ ਕੁਝ ਹੋਰ? ਧੰਨਵਾਦ ਸਹਿਤ ਆਲਮ ------------------------------------------------------------------------------ Open Source Business Conference (OSBC), March 24-25, 2009, San Francisco, CA -OSBC tackles the biggest issue in open source: Open Sourcing the Enterprise -Strategies to boost innovation and cut costs with open source participation -Receive a $600 discount off the registration fee with the source code: SFAD http://p.sf.net/sfu/XcvMzF8H _______________________________________________ Punjabi-users mailing list [email protected] https://lists.sourceforge.net/lists/listinfo/punjabi-users
