A S Alam wrote:
> H.S. ਨੇ ਲਿਖਿਆ:
>> (sorry for the wrong encoding in the original message)
>>
>> ਸਤਿ ਸ੍ਰੀ ਅਕਾਲ ਦੋਸਤੋ,
>>
>> ਮੈਂ ਡੈਬੀਅਨ ਵਰਤਦਾ ਹਾਂ ਅਤੇ ਮੈਂ ਦੇਖਿਆ ਹੈ ਕਿ ਪੰਜਾਬੀ ਫ਼ੌੰਟਾਂ ਵਿਚ ਕੁਝ ਚਿਨ੍ਹ ਠੀਕ 
>> ਨਹੀ ਜਾਪਦੇ। ਜਿਵੇਂ
>> ਕਿ ?!:
>>
> 
> ਪੈਂਗੋ, QT ਆਦਿ ਦੇ ਨਾਲ ਸਿਸਟਮ ਅਤੇ ਓਪਰੇਟਿੰਗ ਸਿਸਟਮ ਇੰਟੈਲੀਜੈਂਟ ਹੋ ਗਏ ਹਨ ਅਤੇ
> ਇਹ ਸਾਰੇ ਡਿਫਾਲਟ ਅੰਗਰੇਜ਼ੀ ਫੋਂਟ ਤੋਂ ਲੈ ਲੈਂਦਾ ਹੈ, ਜਿੱਥੋਂ ਤੱਕ ਫੇਡੋਰਾ ਦਾ ਸਬੰਧ ਹੈ ਤਾਂ
> ਅਸੀਂ ਇਹ ਸਾਰੇ ਚਿੰਨ੍ਹ ਅਤੇ ਨਾਲ ਹੀ ਡੰਡਾ (।, ਜੋ ਕਿ ਹਿੰਦੀ ਯੂਨੀਕੋਡ ਫੋਂਟ ਵਿੱਚ ਹੈ) ਨੂੰ 
> ਵੀ
> ਪੰਜਾਬੀ ਫੋਂਟ ਵਿੱਚ ਰੱਖਣ ਦੀ ਲੋੜ ਨਹੀਂ ਹੈ (ਅਤੇ ਨਾ ਹੀ ਰੱਖੇ ਜਾਂਦੇ ਹਨ ਹੁਣ)।
> ਮੈਂ ਤੁਹਾਡੇ "ਠੀਕ ਨਹੀਂ" ਜਾਪਦੇ ਦਾ ਪੂਰਾ ਅਰਥ ਸ਼ਾਇਦ ਸਮਝ ਨਹੀਂ ਸਕਿਆ ਹਾਂ, ਕੀ ਤੁਹਾਡਾ
> ਅਰਥ ਹੈ ਕਿ ਸਾਈਜ਼ ਬਰਾਬਰ ਨਹੀਂ ਹੈ ਜਾਂ ਫੋਂਟ ਦੇ ਰੂਪ ਮੁਤਾਬਕ ਨਹੀਂ ਹੈ ਅਤੇ ਕੀ ਤੁਸੀਂ ਸਬ
> ਫੋਂਟ ਵਰਤਦੇ ਹੋ ਜਾਂ ਕੁਝ ਹੋਰ?

ਮੇਰਾ ਮਤਲਬ ਸੀ ਕਿ "?!:" ਚਿਨ੍ਹ ਬਾਕੀ ਫ਼ੌੰਟ ਨਾਲ ਠੀਕ ਤਰਾਂ ਨਹੀਂ ਰਲਦੇ।

ਜੇ ਤੁਸੀਂ ਗੌਰ ਨਾਲ ਦੇਖੋ ਤੇ ਡੰਡੇ ਦੀ ਉਚਾਈ ? ਅਤੇ ! ਨਾਲੋੰ ਛੋਟੀ ਹੈ ਜਿਹਡ਼ੀ ਕਿ ਠੀਕ ਲਗਦੀ 
ਹੈ।

In other words, the size and positioning of "?!:" characters in Punabi
fonts seemੇ alien and out of the place with the rest of the font. Or is
it just in my case?

ਧੰਨਵਾਦ।




-- 

Please reply to this list only. I read this list on its corresponding
newsgroup on gmane.org. Replies sent to my email address are just
filtered to a folder in my mailbox and get periodically deleted without
ever having been read.


------------------------------------------------------------------------------
Open Source Business Conference (OSBC), March 24-25, 2009, San Francisco, CA
-OSBC tackles the biggest issue in open source: Open Sourcing the Enterprise
-Strategies to boost innovation and cut costs with open source participation
-Receive a $600 discount off the registration fee with the source code: SFAD
http://p.sf.net/sfu/XcvMzF8H
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to