ਸਤਿ ਸ੍ਰੀ ਅਕਾਲ ਦੋਸਤੋ,
   ਗਨੋਮ ੨.੨੬ ਰੀਲਿਜ਼ ਹੋ ਗਿਆ ਹੈ ਅਤੇ ਹਮੇਸ਼ਾਂ ਵਾਂਗ ਗਨੋਮ ਵਿੱਚ ਪੰਜਾਬੀ ਸਹਿਯੋਗੀ ਭਾਸ਼ਾ 
ਦੇ ਰੂਪ
ਵਿੱਚ ਉਪਲੱਬਧ ਹੈ। ਗਨੋਮ ਦੇ ਨਵੇਂ ਰੀਲਿਜ਼ ਹੋਏ ਫੀਚਰਾਂ ਵਿੱਚ:
੧) ਸੀਡੀ/ਡੀਵੀਡੀ ਲਿਖਣ ਦੀ ਐਪਲੀਕੇਸ਼ਣ
੨) ਪਲੱਸ-ਆਡੀਓ
੩)ਇੰਪੈਥੀ ਵਿੱਚ ਵੀਡਿਓ ਕਾਲ
੪) ਫਿੰਗਰਪਰਿੰਟ ਰੀਡਰ...
ਹੋਰ ਜਾਣਕਾਰੀ ਲਈ ਵੇਖੋ:
http://library.gnome.org/misc/release-notes/2.26/

ਪੰਜਾਬੀ ਵਿੱਚ ਕੀਤੇ ਵੱਡੇ ਸੁਧਾਰਾਂ ਵਿੱਚ ਹਨ:
੧) ਗੁਰਮੁਖੀ ਅੰਕਾਂ (੧, ੨, ੩.. ਆਦਿ) ਦੀ ਵਰਤੋਂ ਸ਼ੁਰੂ (ਬਹੁਤੀਆਂ ਐਪਲੀਕੇਸ਼ਨਾਂ ਵਿੱਚ ਸ਼ੁਰੂ 
ਕੀਤੀ ਹੈ, 
ਹਾਲੇ ੬-੧੨ ਮਹੀਨੇ ਪੂਰਾ ਹੋਣ ਨੂੰ ਲੱਗਣਗੇ)
੨) ਆਧੁਨਿਕੀ ਕਰਨ ਲਈ ਸ਼ਬਦਾਂ ਨੂੰ ਫੇਰ ਵੇਹੜੇ->ਡੈਸਕਟਾਪ ਵੱਲ ਬਣਾਉਣਾ ਸ਼ੁਰੂ ਕੀਤਾ। (ਅਫਸੋਸ 
ਹੈ ਕਿ ਕੁਝ 
ਕੁ ਜਤਨਾਂ ਦੇ ਬਾਵਜੂਦ ਸ਼ੁੱਧ ਪੰਜਾਬੀ ਵਰਤਣ ਨੂੰ
ਵਾਪਸ ਲੈਣਾ ਪਿਆ)

ਡਾਊਨਲੋਡ ਉਪਲੱਬਧ ਹੈ:
http://torrent.gnome.org/

ਤੁਸੀਂ ਗਨੋਮ ਨੂੰ VMWare Player ਨਾਲ, QEMU ਅਤੇ Parallels ਤੋਂ ਇਲਾਵਾ ਡੀਵੀਡੀ ਤੋਂ 
ਡਾਊਨਲੋਡ ਕਰਕੇ
ਇੰਸਟਾਲ ਕਰ ਸਕਦੇ ਹੋ।

ਧੰਨਵਾਦ ਸਹਿਤ
ਆਲਮ

------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to