ਸਤਿ ਸ੍ਰੀ ਅਕਾਲ ਦੋਸਤੋ,
 ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਫਾਇਰਫਾਕਸ 3.5 ਦਾ ਆਖਰੀ ਬੀਟਾ ਵਰਜਨ ਰੀਲਿਜ਼ ਹੋ ਗਿਆ
ਹੈ ਅਤੇ ਇਸ ਵਿੱਚ ਪੰਜਾਬੀ ਵੀ ਉਪਲੱਬਧ ਹੈ।
 ਤੁਹਾਡੇ ਹੇਠ ਦਿੱਤੇ ਸਰੋਤਾਂ ਤੋਂ ਆਪਣੀ ਲੋੜ ਮੁਤਾਬਕ ਇਸ ਨੂੰ ਡਾਊਨਲੋਡ ਕਰ ਸਕਦੇ ਹੋ:

Windows Download:
http://download.mozilla.org/?product=firefox-3.5b4&os=win&lang=pa-IN

Mac Download:
http://download.mozilla.org/?product=firefox-3.5b4&os=osx&lang=pa-IN

Linux Download:
http://download.mozilla.org/?product=firefox-3.5b4&os=linux&lang=pa-IN

ਇੱਕ ਵਾਰ ਆਪਣੇ ਓਪਰੇਟਿੰਗ ਸਿਸਟਮ ਉੱਤੇ ਡਾਊਨਲੋਡ ਕਰਕੇ ਚਲਾ ਕੇ ਵੇਖੋ ਅਤੇ ਸਾਨੂੰ ਆਪਣੇ ਸੁਝਾਅ,
ਕੋਈ ਗਲਤੀ ਜਾਂ ਸਮੱਸਿਆ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ। ਇਸ ਵਾਰ ਇਸ ਦੀ ਖਾਸ ਗੱਲ ਹੈ ਕਿ
ਇਹ ਲਗਭਗ ਰੀਲਿਜ਼ ਹੋਣ ਤੋਂ ਪਹਿਲਾਂ ਦਾ ਆਖਰੀ ਟੈਸਟ ਰੀਲਿਜ਼ ਹੋ ਸਕਦਾ ਹੈ ਅਤੇ ਤੁਹਾਡੇ ਵਲੋਂ 
ਦਿੱਤੇ
ਸੁਝਾਅ ਨਾਲ ਅਸੀਂ ਇਸ ਨੂੰ ਹੋਰ ਵੀ ਸੁਧਾਰ ਸਕਦੇ ਹਾਂ। ਸੋ ਕਿਰਪਾ ਕਰਕੇ ਸਾਨੂੰ ਇਸ ਬਾਰੇ
ਦੱਸਣਾ ਕੀ ਕਿੱਦਾਂ ਹੈ। ਇਸ ਤੋਂ ਇਲਾਵਾ, ਜਿੰਨੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਵਤਰਣ ਲਈ
ਸੁਝਾਅ ਦੇ ਸਕਦੇ ਹੋ, ਦੱਸਣਾ।

ਰੀਲਿਜ਼ ਨੋਟਿਸ: http://www.mozilla.com/en-US/firefox/3.5b4/releasenotes/
ਪਹਿਲਾਂ ਜਾਣੇ ਬੱਗ: 
http://www.mozilla.com/en-US/firefox/3.5b4/releasenotes/#issues


ਤੁਹਾਡਾ ਆਪਣਾ ਵੀਰ
ਆਲਮ

------------------------------------------------------------------------------
Register Now & Save for Velocity, the Web Performance & Operations 
Conference from O'Reilly Media. Velocity features a full day of 
expert-led, hands-on workshops and two days of sessions from industry 
leaders in dedicated Performance & Operations tracks. Use code vel09scf 
and Save an extra 15% before 5/3. http://p.sf.net/sfu/velocityconf
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to