I have posted about the proposed meet up at: http://satluj.com/node/139
Expecting feedback on the website itself, so the exposure gets evidence.

*really expecting at least someone from this list to turn up*

*YES WE WON'T MIND YOU*

पलीज?

2009/6/7 A S Alam <[email protected]>

> ਸਤਿ ਸ੍ਰੀ ਅਕਾਲ ਦੋਸਤੋ,
>   ਪੰਜਾਬੀ ਓਪਨ ਸੋਰਸ ਟੀਮ ਦੇ ਮੌਜੂਦਾ ਕੰਮ ਬਾਰੇ, ਆਉਣ ਵਾਲੇ ਭਵਿੱਖ ਬਾਰੇ ਵਿਚਾਰ
> ਕਰਨ ਲਈ, ਕੰਮ ਨੂੰ ਲੋਕਾਂ ਤਾਂ ਪਹੁੰਚਣ ਵਾਸਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਹਨ।
> ਇਸ ਲਈ ਵਰਕਸ਼ਾਪ ਅਤੇ ਹੋਰ ਸਮਾਗਮ ਕਰਨ ਦਾ ਵਿਚਾਰ ਹੈ, ਪਰ
> ਇਸ ਤੋਂ ਪਹਿਲਾਂ ਇਸ ਸਭ ਦੇ ਮੁੱਦਿਆਂ ਨੂੰ ਤਿਆਰ ਕਰਨ ਅਤੇ ਉਹਨਾਂ ਬਾਰੇ
> ਵਿਚਾਰ ਕਰਨ ਲਈ ਇੱਕ ਮੀਟਿੰਗ ਬਾਰੇ ਵਿਚਾਰ ਹੈ, ਜਿਸ ਬਾਰੇ ਹੋਰ ਜਾਣਕਾਰੀ
> ਹੇਠ ਦਿੱਤੀ ਹੈ (ਸਭ ਕੁਝ ਵਿਚਾਰ ਅਧੀਨ ਹੈ ਅਤੇ ਬਦਲਾਅ ਦੀ ਗੁਜ਼ਾਇੰਸ਼ ਹੈ):
>
> *ਮਕਸਦ*: ਪੰਜਾਬੀ ਟੀਮ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਅਤੇ ਸੁਝਾਅ
>
> ੧) ਸ਼ਹਿਰ - ਚੰਡੀਗੜ੍ਹ
> ੨) ਦਿਨ - ਜੂਨ ਦਾ ਅੰਤ ਜਾਂ ਜੁਲਾਈ ਦਾ ਪਹਿਲਾਂ ਹਫ਼ਤਾ
> ੩) ਸਮਾਂ - ਅਜੇ ਤਹਿ ਨਹੀਂ
> ੪) ਟਿਕਾਣਾ - ਅਜੇ ਤਹਿ ਨਹੀਂ
>
> ਸੋ ਇਹ ਮੁੱਢਲਾ ਵਿਚਾਰ ਹੈ ਅਤੇ ਤੁਹਾਡੇ ਵਿਚਾਰਾਂ ਅਤੇ ਸੁਝਾਆਵਾਂ
> ਦੀ ਉਡੀਕ ਰਹੇਗੀ।
>
> ਧੰਨਵਾਦ ਸਹਿਤ
> ਆਲਮ
>
>
> ------------------------------------------------------------------------------
> OpenSolaris 2009.06 is a cutting edge operating system for enterprises
> looking to deploy the next generation of Solaris that includes the latest
> innovations from Sun and the OpenSource community. Download a copy and
> enjoy capabilities such as Networking, Storage and Virtualization.
> Go to: http://p.sf.net/sfu/opensolaris-get
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>



-- 
Regards,
Gurpartap Singh
------------------------------------------------------------------------------
OpenSolaris 2009.06 is a cutting edge operating system for enterprises 
looking to deploy the next generation of Solaris that includes the latest 
innovations from Sun and the OpenSource community. Download a copy and 
enjoy capabilities such as Networking, Storage and Virtualization. 
Go to: http://p.sf.net/sfu/opensolaris-get
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to