ਸਤਿ ਸ੍ਰੀ ਅਕਾਲ ਦੋਸਤੋ, ਪੰਜਾਬੀ ਓਪਨ ਸੋਰਸ ਟੀਮ ਦੇ ਮੌਜੂਦਾ ਕੰਮ ਬਾਰੇ, ਆਉਣ ਵਾਲੇ ਭਵਿੱਖ ਬਾਰੇ ਵਿਚਾਰ ਕਰਨ ਲਈ, ਕੰਮ ਨੂੰ ਲੋਕਾਂ ਤਾਂ ਪਹੁੰਚਣ ਵਾਸਤੇ ਕਈ ਤਰ੍ਹਾਂ ਦੀਆਂ ਵਿਚਾਰਾਂ ਹਨ। ਇਸ ਲਈ ਵਰਕਸ਼ਾਪ ਅਤੇ ਹੋਰ ਸਮਾਗਮ ਕਰਨ ਦਾ ਵਿਚਾਰ ਹੈ, ਪਰ ਇਸ ਤੋਂ ਪਹਿਲਾਂ ਇਸ ਸਭ ਦੇ ਮੁੱਦਿਆਂ ਨੂੰ ਤਿਆਰ ਕਰਨ ਅਤੇ ਉਹਨਾਂ ਬਾਰੇ ਵਿਚਾਰ ਕਰਨ ਲਈ ਇੱਕ ਮੀਟਿੰਗ ਬਾਰੇ ਵਿਚਾਰ ਹੈ, ਜਿਸ ਬਾਰੇ ਹੋਰ ਜਾਣਕਾਰੀ ਹੇਠ ਦਿੱਤੀ ਹੈ (ਸਭ ਕੁਝ ਵਿਚਾਰ ਅਧੀਨ ਹੈ ਅਤੇ ਬਦਲਾਅ ਦੀ ਗੁਜ਼ਾਇੰਸ਼ ਹੈ):
*ਮਕਸਦ*: ਪੰਜਾਬੀ ਟੀਮ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਅਤੇ ਸੁਝਾਅ ੧) ਸ਼ਹਿਰ - ਚੰਡੀਗੜ੍ਹ ੨) ਦਿਨ - ਜੂਨ ਦਾ ਅੰਤ ਜਾਂ ਜੁਲਾਈ ਦਾ ਪਹਿਲਾਂ ਹਫ਼ਤਾ ੩) ਸਮਾਂ - ਅਜੇ ਤਹਿ ਨਹੀਂ ੪) ਟਿਕਾਣਾ - ਅਜੇ ਤਹਿ ਨਹੀਂ ਸੋ ਇਹ ਮੁੱਢਲਾ ਵਿਚਾਰ ਹੈ ਅਤੇ ਤੁਹਾਡੇ ਵਿਚਾਰਾਂ ਅਤੇ ਸੁਝਾਆਵਾਂ ਦੀ ਉਡੀਕ ਰਹੇਗੀ। ਧੰਨਵਾਦ ਸਹਿਤ ਆਲਮ ------------------------------------------------------------------------------ OpenSolaris 2009.06 is a cutting edge operating system for enterprises looking to deploy the next generation of Solaris that includes the latest innovations from Sun and the OpenSource community. Download a copy and enjoy capabilities such as Networking, Storage and Virtualization. Go to: http://p.sf.net/sfu/opensolaris-get _______________________________________________ Punjabi-users mailing list [email protected] https://lists.sourceforge.net/lists/listinfo/punjabi-users
