ਸਤਿ ਸ੍ਰੀ ਅਕਾਲ ਦੋਸਤੋ,
  ਥੰਡਰਬਰਡ ਈਮੇਲ ਕਲਾਇਟ 3 ਦਾ 4ਥਾ ਬੀਟਾ ਉਪਲੱਬਧ ਹੋ ਗਿਆ ਹੈ। ਪੰਜਾਬੀ ਵੀ ਉਹਨਾਂ ਭਾਸ਼ਾਵਾਂ 
ਵਿੱਚ
ਹੈ, ਜਿਸ ਵਿੱਚ ਇਹ ਉਪਲੱਬਧ ਹੋਇਆ ਹੈ। ਜੇ ਤੁਹਾਡੇ ਕੋਲ ਸਮਾਂ ਹੋਇਆ ਤਾਂ ਆਪਣੇ ਆਪਣੇ ਸਿਸਟਮਾਂ
ਲਈ ਇਹ ਨੂੰ ਟੈਸਟ ਕਰਕੇ ਵੇਖਣਾ।
ਥੰਡਰਬਰਡ ਵਿੱਚ ਉਪਲੱਬਧ ਫੀਚਰਾਂ ਵਿੱਚ ਹਨ
੧) ਨਵਾਂ ਖੋਜ ਫੀਚਰ ਮਾਹਰ ਤਕਨੀਕੀ ਫੀਚਰ ਟੂਲ
੨) ਮੇਲ ਟੂਲਬਾਰ ਅਤੇ ਗਲੋਬਲ ਖੋਜ ਫੀਲਡ
੩) ਨਵਾਂ ਮੇਲ ਅਕਾਊਂਟ ਸੈਟਅੱਪ ਸਹਾਇਕ


ਡਾਊਨਲੋਡ:
http://www.mozillamessaging.com/en-US/thunderbird/early_releases/downloads/

ਪੰਜਾਬੀ ਵਿੱਚ ਵਿੰਡੋਜ਼:
http://download.mozilla.org/?product=thunderbird-3.0b4&os=win&lang=pa-IN
ਪੰਜਾਬੀ ਵਿੱਚ ਮੈਕ:
http://download.mozilla.org/?product=thunderbird-3.0b4&os=osx&lang=pa-IN
ਪੰਜਾਬੀ ਵਿੱਚ ਲੀਨਕਸ:
http://download.mozilla.org/?product=thunderbird-3.0b4&os=linux&lang=pa-IN


ਰੀਲਿਜ਼ ਨੋਟਿਸ: 
http://www.mozillamessaging.com/en-US/thunderbird/3.0b4/releasenotes/

ਕੁਝ ਸਮੱਸਿਆਵਾਂ ਜੋ ਪਹਿਲਾਂ ਜਾਣੀਆਂ ਹਨ:
http://www.mozillamessaging.com/en-US/thunderbird/3.0b4/releasenotes/#issues

ਤੁਹਾਡੇ ਦਿੱਤੇ ਸਮੇਂ ਲਈ ਧੰਨਵਾਦ ਸਹਿਤ
ਆਲਮ
-- 
A S Alam
---------
Punjabi Open Source Team
http://www.satluj.com/

------------------------------------------------------------------------------
Come build with us! The BlackBerry® Developer Conference in SF, CA
is the only developer event you need to attend this year. Jumpstart your
developing skills, take BlackBerry mobile applications to market and stay 
ahead of the curve. Join us from November 9-12, 2009. Register now!
http://p.sf.net/sfu/devconf
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to