ਸਤਿ ਸ੍ਰੀ ਅਕਾਲ ਦੋਸਤੋ, ਗਨੋਮ ੨.੨੮ ਇਸ ਵਾਰ ਆਪਣੇ ਤਹਿ ਸਮੇਂ ਉੱਤੇ ਰੀਲਿਜ਼ ਹੋਇਆ ਹੈ ਅਤੇ ਪੰਜਾਬੀ ਹਰ ਵਾਰ ਦੀ ਤਰ੍ਹਾਂ ਉਪਲੱਬਧ ਹੋਈ ਹੈ ਗਨੋਮ ਵਿੱਚ। ਇਸ ਵਾਰ ਬਹੁਤੇ ਸੁਧਾਰਾਂ ਦੀ ਗੁਜ਼ਾਇਸ਼ ਨਹੀਂ ਸੀ ਰਹੀ, ਪਰ ਫੇਰ ਵੀ ਗੁਰਮੁਖੀ ਦੇ ਅੰਕ ਵਰਤਣ ਤੋਂ ਬਚਾ ਰੱਖਿਆ ਤਾਂ ਕੀ ਗਨੋਮ ਦੇ ਸ਼ਾਇਦ ਇਸ ਆਖਰੀ ਰੀਲਿਜ਼ (੨ ਸੀਰਿਜ਼ ਵਿੱਚ) ਕੋਈ ਵੀ ਭਾਰੀ ਬਦਲਾਅ ਨਾ ਕੀਤਾ ਜਾਵੇ।
ਰੀਲਿਜ਼ ਜਾਣਕਾਰੀ http://library.gnome.org/misc/release-notes/2.28/ ਵੱਡੇ ਸੁਧਾਰਾਂ ਵਿੱਚ: ਬਲਿਉਟੁੱਥ ਐਪਲੀਕੇਸ਼ਨ ਸਮਾਂ ਟਰੈਕਰ ਇੰਪੈਥੀ ਵਿੱਚ ਵਿਡੀਓ ਸਹਿਯੋਗ ਵੈੱਬ ਕੈਮ ਲਈ ਫੀਚਰ ਆਵਾਜ਼ ਲਈ ਫੇਡ ਇਨ-ਆਉਟ ਬਾਕੀ ਪੂਰੀ ਜਾਣਕਾਰੀ ਲਈ ਰੀਲਿਜ਼ ਨੋਟਿਸ ਵੇਖ ਸਕਦੇ ਹੋ। ਤੁਹਾਡੇ ਸਹਿਯੋਗ ਲਈ ਧੰਨਵਾਦ ਸਹਿਤ ਆਲਮ -- A S Alam --------- Punjabi Open Source Team http://www.satluj.com/ ------------------------------------------------------------------------------ Come build with us! The BlackBerry® Developer Conference in SF, CA is the only developer event you need to attend this year. Jumpstart your developing skills, take BlackBerry mobile applications to market and stay ahead of the curve. Join us from November 9-12, 2009. Register now! http://p.sf.net/sfu/devconf _______________________________________________ Punjabi-users mailing list [email protected] https://lists.sourceforge.net/lists/listinfo/punjabi-users
