ਸਤਿ ਸ੍ਰੀ ਅਕਾਲ ਦੋਸਤੋ,
  ਉਬਤੂੰ ਦਾ ਰੀਲਿਜ਼ ਨੇੜੇ ਆ ਰਿਹਾ ਹੈ, ਇਸਕਰਕੇ ਉਸ ਦੇ ਅਨੁਵਾਦ ਦੇ ਕੰਮ ਨੂੰ
ਚੰਗੀ ਸਥਿਤੀ 'ਚ ਰੱਖਣ ਲਈ ਵਲੰਟੀਅਰ ਟਰਾਂਸਲੇਟਰ ਚਾਹੀਦੇ ਹਨ, ਜੋ ਕਿ
ਅਨੁਵਾਦ ਦਾ ਕੰਮ ਕਰ ਸਕਣ। ਕੰਮ ਜਿੰਨਾ ਵੀ ਕਰ ਸਕੋ, ਜਿਹੋ ਜਿਹਾ ਵੀ ਕਰ
ਸਕੋ। ਸਭ ਤੋਂ ਵੱਧ ਪਾਪੂਲਰ ਕਮਿਊਨਟੀ ਲੀਨਕਸ ਪਰੋਜੈਕਟ ਵਜੋਂ ਜਾਣੇ
ਜਾਂਦੇ ਉਬਤੂੰ ਲਈ ਜੇ ਤੁਸੀਂ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ

ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ
https://translations.launchpad.net/+login
  ਉੱਤੇ ਅਕਾਊਂਟ ਬਣਾ ਲਵੋ
ਆਉਣ ਵਾਲੇ ੧੦.੪ ਉਬਤੂੰ ਲਈ ਪੰਜਾਬੀ ਦੀ ਮੌਜੂਦਾ ਹਾਲਤ ਹੈ:
https://translations.launchpad.net/ubuntu/lucid/+translations

ਜੇ  ਤੁਹਾਡੇ ਅਕਾਊਂਟ ਨੂੰ ਐਕਟੀਵੇਟ ਕਰਨ ਲਈ ਮੱਦਦ ਚਾਹੀਦੀ ਹੋਵੇ ਜਾਂ
ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਇਸ ਮੇਲਿੰਗ ਲਿਸਟ ਉੱਤੇ ਪੁੱਛ ਲੈਣਾ

ਧੰਨਵਾਦ ਸਹਿਤ
-- 
A S Alam
---------
Punjabi Open Source Team
http://www.satluj.com/

------------------------------------------------------------------------------
Download Intel® Parallel Studio Eval
Try the new software tools for yourself. Speed compiling, find bugs
proactively, and fine-tune applications for parallel performance.
See why Intel Parallel Studio got high marks during beta.
http://p.sf.net/sfu/intel-sw-dev
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to