2010/3/15 A S Alam <[email protected]>:
> ਸਤਿ ਸ੍ਰੀ ਅਕਾਲ ਦੋਸਤੋ,
>  ਉਬਤੂੰ ਦਾ ਰੀਲਿਜ਼ ਨੇੜੇ ਆ ਰਿਹਾ ਹੈ, ਇਸਕਰਕੇ ਉਸ ਦੇ ਅਨੁਵਾਦ ਦੇ ਕੰਮ ਨੂੰ
> ਚੰਗੀ ਸਥਿਤੀ 'ਚ ਰੱਖਣ ਲਈ ਵਲੰਟੀਅਰ ਟਰਾਂਸਲੇਟਰ ਚਾਹੀਦੇ ਹਨ, ਜੋ ਕਿ
> ਅਨੁਵਾਦ ਦਾ ਕੰਮ ਕਰ ਸਕਣ। ਕੰਮ ਜਿੰਨਾ ਵੀ ਕਰ ਸਕੋ, ਜਿਹੋ ਜਿਹਾ ਵੀ ਕਰ
> ਸਕੋ। ਸਭ ਤੋਂ ਵੱਧ ਪਾਪੂਲਰ ਕਮਿਊਨਟੀ ਲੀਨਕਸ ਪਰੋਜੈਕਟ ਵਜੋਂ ਜਾਣੇ
> ਜਾਂਦੇ ਉਬਤੂੰ ਲਈ ਜੇ ਤੁਸੀਂ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ

ਸਤ ਸ੍ਰੀ ਅਕਾਲ ,
ਮੇਂ  ਉਬਤੂੰ ੧੦,੦੪ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਿਚ ਆਪਣੀ ਤਰਫੋਂ ਮਦਦ ਕਰਨਾ ਚਾਹੁੰਦਾ
ਹਾਂ
ਪਰ ਕ੍ਯੋਂਕੀ ਮੇਂ ਇਹ ਕਮ ਪਹਿਲੀ ਵਾਰੀ ਕਰ ਰੇਹਾਨ ਹਾਂ ਮੇਂ ਚਾਵਾਂਗਾਂ   ਕੀ ਪੁਰਾਣੇ
versions ਵਿਚ ਕੀਤੀਆਂ ਹੋਯੇੰ
translations ਮੇਂ ਦੇਖ ਸਕਾ. ਕੀ ਏਦੇ ਵਾਸਤੇ ਕੋਈ version control system ਜਾਂ ਕੋਈ
tool ਹੈ



> ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ
> https://translations.launchpad.net/+login
>  ਉੱਤੇ ਅਕਾਊਂਟ ਬਣਾ ਲਵੋ
> ਆਉਣ ਵਾਲੇ ੧੦.੪ ਉਬਤੂੰ ਲਈ ਪੰਜਾਬੀ ਦੀ ਮੌਜੂਦਾ ਹਾਲਤ ਹੈ:
> https://translations.launchpad.net/ubuntu/lucid/+translations
>
> ਜੇ  ਤੁਹਾਡੇ ਅਕਾਊਂਟ ਨੂੰ ਐਕਟੀਵੇਟ ਕਰਨ ਲਈ ਮੱਦਦ ਚਾਹੀਦੀ ਹੋਵੇ ਜਾਂ
> ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਇਸ ਮੇਲਿੰਗ ਲਿਸਟ ਉੱਤੇ ਪੁੱਛ ਲੈਣਾ
>
> ਧੰਨਵਾਦ ਸਹਿਤ
> --
> A S Alam
> ---------
> Punjabi Open Source Team
> http://www.satluj.com/
>
>
------------------------------------------------------------------------------
> Download Intel&#174; Parallel Studio Eval
> Try the new software tools for yourself. Speed compiling, find bugs
> proactively, and fine-tune applications for parallel performance.
> See why Intel Parallel Studio got high marks during beta.
> http://p.sf.net/sfu/intel-sw-dev
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>



-- 
A-M-I-T S|S
------------------------------------------------------------------------------
Download Intel&#174; Parallel Studio Eval
Try the new software tools for yourself. Speed compiling, find bugs
proactively, and fine-tune applications for parallel performance.
See why Intel Parallel Studio got high marks during beta.
http://p.sf.net/sfu/intel-sw-dev
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to