ਦੋਸਤੋ, ਗਨੋਮ[1] ੨.੩0 ਰੀਲਿਜ਼ ਹੋ ਗਿਆ ਹੈ (੩੧ ਮਾਚਰ ੨0੧੦)। ਹਮੇਸ਼ਾ ਦੀ ਤਰ੍ਹਾਂ ਪੰਜਾਬੀ ਭਾਸ਼ਾ ਇਸ ਵਿੱਚ ਪੂਰੀ ਤਰ੍ਹਾਂ ਸਹਿਯੋਗੀ ਹੈ, ਤੁਸੀਂ ਰੀਲਿਜ਼ ਨੋਟਿਸ ਵੇਖ ਸਕਦੇ ਹੋ: http://library.gnome.org/misc/release-notes/2.30/index.html.pa
ਇਹ ੨ ਸੀਰਿਜ਼ ਦਾ ਆਖਰੀ ਰੀਲਿਜ਼ ਹੈ ਅਤੇ ਅੱਗੇ ਗਨੋਮ ੩.0 [2] ਸੀਰਿਜ਼ ਦਾ ਰੀਲਿਜ਼ ਸਤੰਬਰ/ਅਕਤੂਬਰ ਵਿੱਚ ਹੋਵੇਗਾ। ਪਹਿਲਾਂ ਵਾਰ ਗਨੋਮ ਵੁਰਚੁਅਲ ਮਸ਼ੀਨ (VM) ਵਿੱਚ ਇੰਸਟਾਲ ਕਰਕੇ ਵਰਤਿਆ ਜਾ ਸਕਦਾ ਹੈ। ਤੁਸੀਂ ਇਸ ਵਾਸਤੇ ਹਦਾਇਤਾਂ ਵੇਖ ਸਕਦੇ ਹੋ: http://library.gnome.org/misc/release-notes/2.30/index.html.pa#rninstallation ਵਰਤ ਕੇ ਵੇਖੋ ਅਤੇ ਸੁਝਾਅ/ਟਿੱਪਣੀ ਦਿਓ ਧੰਨਵਾਦ ਸਹਿਤ ਆਲਮ -- A S Alam --------- Punjabi Open Source Team http://www.satluj.com/ [1] GNOME offers an easy to understand desktop for your GNU/Linux or UNIX computer. [2] http://live.gnome.org/TwoPointThirtyone/ ------------------------------------------------------------------------------ Download Intel® Parallel Studio Eval Try the new software tools for yourself. Speed compiling, find bugs proactively, and fine-tune applications for parallel performance. See why Intel Parallel Studio got high marks during beta. http://p.sf.net/sfu/intel-sw-dev _______________________________________________ Punjabi-users mailing list [email protected] https://lists.sourceforge.net/lists/listinfo/punjabi-users
