ਸ਼ੁੱਕਰਵਾਰ  27 ਅਗਸਤ 2010 08:16 ਸ਼ਾਮ ਨੂੰ, Arvinder Singh Kang ਨੇ ਲਿਖਿਆ:
> ਮੈਕ ੧੦.੬.੪ ਇੰਟੇਲ ਇਮਕ ਉੱਤੇ ਟੈਸਟ ਕੀਤਿਆਂ ਹੇਠ ਲਿਖੀਆਂ ਗੱਲਾਂ ਵਿਚਾਰਣਯੋਗ ਲੱਗੀਆਂ -
>
> ੧. ਓਪਨ ਅੌਫਿਸ ਰਜਿਸਟ੍ਰੇਸ਼ਨ ਤੋਂ ਪਹਿਲਾਂ, ਬਿਨਾਂ ਕੋਈ ਸੁਝਾਅ ਦਿੱਤਿਆਂ ਇੰਸਟਾਲਏਸ਼ਨ ਫੇਲ 
> ਹੋ ਰਹੀ ਹੈ ।
> ਰਜਿਸਟ੍ਰੇਸ਼ਨ ਤੋਂ ਬਾਅਦ ਸਭ ਠੀਕ ਹੈ ।
> ੨. ਯੂਜ਼ਰ ਇੰਟਰਫੇਸ ਵਿਚ ਇੰਗਲਿਸ਼ ਤੋਂ ਬਿਨਾਂ ਕੋਈ ਹੋਰ ਓਪਸ਼ਨ ਨਹੀਂ ਦਿਖ ਰਹੀ । ਪੰਜਾਬੀ 
> ਸਿਰਫ locale
> settings ਵਿਚ ਹੀ ਦਿਖਾਈ ਦੇ ਰਹੀ ਹੈ
>

ਟੈਸਟ ਕਰਨ ਲਈ ਧੰਨਵਾਦ ਜੀ,
੧. ਰਜਿਸਟਰੇਸ਼ਨ ਸ਼ਾਇਦ ਮੈਂ ਅੰਗਰੇਜ਼ੀ 'ਚ ਲੰਘਾ ਗਿਆ, ਪਰ ਪੰਜਾਬੀ ਨਾਲ ਲੱਭ ਨਹੀ ਸਕਿਆ
੨. ਸਕਰੀਨ ਸ਼ਾਟ 'ਚ ਪਸੰਦ-> User Interface-> ਪੰਜਾਬੀ ਗੁਰਮੁਖੀ ਉਪਲੱਬਧ ਹੈ
ਸਕਰੀਨ ਸ਼ਾਟ [1]
ਕੁਝ ਫੁਟਕਲ ਸਕਰੀਨ-ਸ਼ਾਟ ਭੇਜ ਰਿਹਾ ਹਾਂ:
http://picasaweb.google.com/amanpreet.alam/OpenOffice33Punjabi#

ਸ਼ਾਇਦ ਬਹੁਤੇ ਇੰਸਟਾਲ ਹੋਣ ਕਰਕੇ, ਜਾਂ ਜਿਵੇਂ ਗਲਤੀ 'ਚ ਲਿਖਿਆ ਹੈ ਕੁਝ ਅਧਿਕਾਰ
ਸਮੱਸਿਆ ਹੋ ਸਕਦੀ ਹੈ, ਪਰ ਇਸ ਬਾਰੇ ਪੱਕਾ ਨੀਂ ਕਹਿ ਸਕਦਾ

ਦੇਰ ਨਾਲ ਜਵਾਬ ਦੇਣ ਲਈ ਖਿਮਾ ਚਾਹੁੰਦਾ ਹਾਂ ਜੀ!

ਧੰਨਵਾਦ ਸਹਿਤ

-- 
A S Alam
---------
Punjabi Open Source Team
http://www.satluj.com/

[1] 
http://picasaweb.google.com/amanpreet.alam/OpenOffice33Punjabi#5512739085056997106

------------------------------------------------------------------------------
This SF.net Dev2Dev email is sponsored by:

Show off your parallel programming skills.
Enter the Intel(R) Threading Challenge 2010.
http://p.sf.net/sfu/intel-thread-sfd
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to