ਦੋਸਤੋ
ਪੰਜਾਬੀ ਓਪਨ-ਸੋਰਸ ਕਮਿਊਨਟੀ ਵਿੱਚ ਇਸ ਸਾਲ ਦੀ ਮੀਟਿੰਗ ਰੱਖਣ ਦਾ ਵਿਚਾਰ ਹੈ, ਪੰਜਾਬ 'ਚ ਕਿਧਰੇ,
ਅਪਰੈਲ ਮਹੀਨੇ ਵਿੱਚ! ਏਜੰਡਾ ਪ੍ਰੋਜੈਕਟ ਬਾਰੇ ਵਿਚਾਰ-ਵਟਾਂਦਰਾ, ਭਵਿੱਖ ਅਤੇ ਪੰਜਾਬੀ
ਟਰਾਂਸਲੇਸ਼ਨ ਅਤੇ ਭਾਸ਼ਾ
ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਅਤੇ ਪੰਜਾਬੀ ਓਪਨ ਸੋਰਸ ਅਨੁਵਾਦ ਗਾਈਡ ਦੀ ਪੜਚੋਲ ਹੋ ਸਕਦੀ ਹੈ।
ਇਸ ਤੋਂ ਬਿਨਾਂ ਮੀਟਿੰਗ ਲਈ ਏਜੰਡਾ ਖੁੱਲ੍ਹਾ ਹੈ ਅਤੇ ਸੱਦਾ ਵੀ ਖੁੱਲ੍ਹਾ, ਜੇ ਕਿਸੇ
ਦਾ ਕੋਈ ਸੁਝਾਅ ਵਿਚਾਰ ਹੋਵੇ ਤਾਂ
ਦੱਸਣ ਦੀ ਖੇਚਲ ਕਰਨੀ।

ਮੀਟਿੰਗ ਦੀ ਤਾਰੀਖ, ਸਮਾਂ ਤੇ ਟਿਕਾਣਾ: ਤਹਿ ਕਰਨਾ ਹੈ
ਬਾਕੀ ਜਾਣਕਾਰੀ (ਏਜੰਡੇ ਸਮੇਤ) ਛੇਤੀ ਹੀ ਭੇਜੀ ਜਾਵੇਗੀ।

ਧੰਨਵਾਦ ਸਹਿਤ
ਆਲਮ

-- 
A S Alam
---------
------------------------------------------------------------------------------
Try before you buy = See our experts in action!
The most comprehensive online learning library for Microsoft developers
is just $99.99! Visual Studio, SharePoint, SQL - plus HTML5, CSS3, MVC3,
Metro Style Apps, more. Free future releases when you subscribe now!
http://p.sf.net/sfu/learndevnow-dev2
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to