ਸਿੱਧਾ ਅਨੁਵਾਦ ਨਾਲ ਸਬੰਧ  ਤਾਂ ਨਹੀਂ, ਪਰ ਫੇਰ ਵੀ ਪੜ੍ਹਨਯੋਗ ਲਿੰਕ ਹੈ, ਜਿਸ ਨਾਲ ਲੋਕਾਂ ਦਾ
ਰੋਜ਼ ਵਾਹ ਪੈਂਦਾ ਹੈ
"ਵਰਡ' ਕੱਪ 'ਚ ਭਾਰਤੀ ਟੀਮ 'ਫਸਟ', ਅੰਨਾ ਦਾ 'ਅਨਸ਼ਨ', 'ਗੇਹੂ'ੂ ਦੀ ਫਸਲ ਮੰਡੀਆਂ 'ਚ ਆਈ, 'ਬਸ-ਟਰੱਕ' 'ਐਕਸੀਡੈਂਟ' 'ਚ 'ਤੀਨ ਮੋਤਾ', 'ਸ਼ਿਕਸ਼ਾ' 'ਚ ਕਦੋ ਹੋਵੇਗਾ ਸਧਾਰ, ਲਾਲ ਬੱਤੀ 'ਜਮਪ' ਕਰਨ 'ਤੇ ਜੁਰਮਾਨਾ, ਸੀਟ ਬੈਲਟ 'ਨਾਂਅ ਬਨਣ' 'ਤੇ ਹੋਵੇਗਾ ਜੁਰਮਾਨ ਆਦਿ-ਆਦਿ ।"

"ਪ੍ਰੋਗਰਾਮਾਂ ਤੇ ਖਬਰਾਂ ਦੀ ਸਾਜ-ਸਜਾਵਟ ਅਤੇ ਐਂਕਰਾਂ ਦੀ ਸੁੰਦਰ ਦਿੱਖ ਵੱਲ ਤਾਂ ਬਹੁਤ ਧਿਆਨ ਦਿੱਤਾ ਜਾਂਦਾ ਹੈ ਪਰ ਸੋਹਣੇ ਚਿਹਰੇ ਬੋਲ ਕੀ ਰਹੇ ਹਨ, ਜੇਕਰ ਇਸ ਵੱਲ ਵੀ ਧਿਆਨ ਦੇ ਦਿੱਤਾ ਜਾਵੇ..."

http://ghulamkalam.blogspot.in/2012/03/blog-post_26.html
------------------------------------------------------------------------------
This SF email is sponsosred by:
Try Windows Azure free for 90 days Click Here 
http://p.sf.net/sfu/sfd2d-msazure
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to