ਸੱਭ ਨੂੰ ਸਤਿ ਸ਼੍ਰੀ ਆਕਾਲ ਜੀ,
ਹਾਲ ਹੀ ਵਿੱਚ ਗੂਗਲ ਦੀ ਟਰਾਂਸਲੇਸ਼ਨ ਸਾਈਟ ਉਪਰ ਪੰਜਾਬੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ,
ਜੋ ਕਿ ਪੰਜਾਬੀ ਦੇ ਪਿਆਰਿਆਂ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ। ਪਰ ਅਨੁਵਾਦ ਦਾ ਮਿਆਰ
ਜਾਂਚਣ ਤੋਂ ਬਾਅਦ ਨਿਰਾਸ਼ਾ ਹੀ ਪੱਲੇ ਪਈ। ਇਸ ਸੱਭ ਦਾ ਇੱਕ ਲੇਖਾ ਜੋਖਾ ਮੈਂ ਆਪਣੇ ਬਲਾਗ
http://anparr.blogspot.in/ (
http://anparr.blogspot.in/2013/12/start-of-punjabi-on-google-translate.html )
ਵਿੱਚ ਸਮੇਟਣ ਦਾ ਯਤਨ ਕੀਤਾ ਹੈ ਉਮੀਦ ਹੈ ਕਿ ਤੁਹਾਨੂੰ ਸੱਭ ਨੂੰ ਚੰਗਾ ਲੱਗੇਗਾ। ਅਤੇ ਕੋਈ
ਸੁਝਾਅ ਜਾਂ ਟਿੱਪਣੀ ਤੁਸੀਂ ਸਿੱਧਾ ਬਲਾਗ ਤੇ ਦਰਜ ਕਰ ਸਕਦੇ ਹੋ। ਮੈਨੂੰ ਤੁਹਾਡੇ ਵਿਚਾਰਾਂ
ਦਾ ਇੰਤਜਾਰ ਰਹੇਗਾ।

ਧੰਨਵਾਦ ਜੀ

ਅਨਪੜ੍ਹ ਜਿਮੀਂਦਾਰ

ਅਮਨਦੀਪ ਸਿੰਘ ਸੈਣੀ
------------------------------------------------------------------------------
Rapidly troubleshoot problems before they affect your business. Most IT 
organizations don't have a clear picture of how application performance 
affects their revenue. With AppDynamics, you get 100% visibility into your 
Java,.NET, & PHP application. Start your 15-day FREE TRIAL of AppDynamics Pro!
http://pubads.g.doubleclick.net/gampad/clk?id=84349831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to