On ਐਤਵਾਰ 15 ਦਸੰਬਰ 2013 06:08 ਸਵੇਰੇ, Amandeep Singh wrote: > ਸੱਭ ਨੂੰ ਸਤਿ ਸ਼੍ਰੀ ਆਕਾਲ ਜੀ, > ਹਾਲ ਹੀ ਵਿੱਚ ਗੂਗਲ ਦੀ ਟਰਾਂਸਲੇਸ਼ਨ ਸਾਈਟ ਉਪਰ ਪੰਜਾਬੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ, ਜੋ > ਕਿ > ਪੰਜਾਬੀ ਦੇ ਪਿਆਰਿਆਂ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ। ਪਰ ਅਨੁਵਾਦ ਦਾ ਮਿਆਰ ਜਾਂਚਣ ਤੋਂ > ਬਾਅਦ > ਨਿਰਾਸ਼ਾ ਹੀ ਪੱਲੇ ਪਈ। ਇਸ ਸੱਭ ਦਾ ਇੱਕ ਲੇਖਾ ਜੋਖਾ ਮੈਂ ਆਪਣੇ ਬਲਾਗ > http://anparr.blogspot.in/ ( > http://anparr.blogspot.in/2013/12/start-of-punjabi-on-google-translate.html ) > ਵਿੱਚ ਸਮੇਟਣ ਦਾ ਯਤਨ ਕੀਤਾ ਹੈ ਉਮੀਦ ਹੈ ਕਿ ਤੁਹਾਨੂੰ ਸੱਭ ਨੂੰ ਚੰਗਾ ਲੱਗੇਗਾ। ਅਤੇ ਕੋਈ > ਸੁਝਾਅ ਜਾਂ ਟਿੱਪਣੀ > ਤੁਸੀਂ ਸਿੱਧਾ ਬਲਾਗ ਤੇ ਦਰਜ ਕਰ ਸਕਦੇ ਹੋ। ਮੈਨੂੰ ਤੁਹਾਡੇ ਵਿਚਾਰਾਂ ਦਾ ਇੰਤਜਾਰ ਰਹੇਗਾ। > > ਧੰਨਵਾਦ ਜੀ > > ਅਨਪੜ੍ਹ ਜਿਮੀਂਦਾਰ > > ਅਮਨਦੀਪ ਸਿੰਘ ਸੈਣੀ >
ਬਲਾਗ ਵਧੀਆ ਲਿਖਿਆ ਹੈ। ਪੜ੍ਹ ਕੇ ਖੁਸ਼ੀ ਹੋਈ। ਟਿੱਪਣੀ ਵੀ ਕੀਤੀ ਹੈ, ਨਾਲ ਹੀ ਮੇਲਿੰਗ ਲਿਸਟ ਉੱਤੇ ਵੀ ਭੇਜਦਾ ਹਾਂ -- ਫੇਸਬੁੱਕ ਉੱਤੇ ਕਿਸੇ ਬੰਦੇ ਦੀ ਟਿੱਪਣੀ ਸੀ " I love it! english to punjabi still needs some work, but punjabi to english worked great." ਮੈਂ ਕੋਸ਼ਿਸ਼ ਕੀਤੀ "ਅੱਜ ਮੈਂ ਪਿੰਡ ਜਾਣਾ ਹੈ" Today I want to go to the village" ਜੋ ਕਿ ਕਾਫ਼ੀ ਵਧੀਆ ਹੈ। ਸੋ P2E ਚੰਗੀ ਜਾਪਦੀ ਹੈ। -- ਆਲਮ ------------------------------------------------------------------------------ Rapidly troubleshoot problems before they affect your business. Most IT organizations don't have a clear picture of how application performance affects their revenue. With AppDynamics, you get 100% visibility into your Java,.NET, & PHP application. Start your 15-day FREE TRIAL of AppDynamics Pro! http://pubads.g.doubleclick.net/gampad/clk?id=84349831&iu=/4140/ostg.clktrk _______________________________________________ Punjabi-users mailing list [email protected] https://lists.sourceforge.net/lists/listinfo/punjabi-users
