ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। ਸੱਥ ਉੱਪਰ ਹੋਈ ਗੱਲਬਾਤ ਦੇ ਆਧਾਰ ਤੇ "*ਵਿਕੀਪੀਡੀਆ
ਲੇਖ ਮਿਆਰੀਕਰਨ ਮੁਹਿੰਮ*" ਨਾਮ ਨੂੰ ਚੁਣਿਆ ਗਿਆ ਹੈ। ਸੋ, ਅਗਲੀ ਅਪਡੇਟ ਇਹ ਹੈ ਕਿ ਸ਼ਨੀਵਾਰ
ਨੂੰ, ਕਹਿਣ ਦਾ ਭਾਵ *8 ਅਗਸਤ 2020 ਨੂੰ Online Meeting* ਕਰਨ ਦਾ ਵਿਚਾਰ ਹੈ। ਆਪ ਸਭ
ਇਸਦੇ ਵਿੱਚ ਸ਼ਮੂਲੀਅਤ ਜਰੂਰ ਕਰਨਾ ਜੀ। ਇਸਦੇ ਵਿੱਚ ਲੇਖ ਮਿਆਰੀਕਰਨ ਮੁਹਿੰਮ ਤੋਂ
ਇਲਾਵਾ Jagseer
S Sidhu
<https://pa.wikipedia.org/wiki/%E0%A8%B5%E0%A8%B0%E0%A8%A4%E0%A9%8B%E0%A8%82%E0%A8%95%E0%A8%BE%E0%A8%B0:Jagseer_S_Sidhu>
audiobooks
ਵਾਲੇ project ਬਾਰੇ ਵੀ ਗੱਲਬਾਤ ਕਰਨਗੇ। ਹੋਰ ਕੋਈ ਗੱਲ ਏਜੰਡੇ ਵਿੱਚ ਰੱਖਣੀ ਹੋਵੇ ਤਾਂ
ਤੁਸੀਂ ਉਹ ਵੀ ਦੱਸ ਸਕਦੇ ਹੋ।

*ਸੱਥ ਉੱਪਰ ਗੱਲਬਾਤ ਦਾ ਲਿੰਕ: https://tinyurl.com/yxh3zrrk
<https://tinyurl.com/yxh3zrrk>*

-------------------------------------------------


*ਧੰਨਵਾਦ,*

*ਸਤਪਾਲ ਸਿੰਘ*

*ਕਮਿਊਨਿਟੀ ਐਡਵੋਕੇਟ,*

*ਪੰਜਾਬੀ ਵਿਕੀਮੀਡੀਅਨਜ਼*
_______________________________________________
Wikipedia-PA mailing list
[email protected]
https://lists.wikimedia.org/mailman/listinfo/wikipedia-pa

Reply via email to