ਸਤਿ ਸ੍ਰੀ ਅਕਾਲ,

CIS-A2K ਵੱਲੋਂ ਸ਼ੁਭ ਕਾਮਨਾਵਾਂ..... 2 ਅਤੇ 3 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ
ਮੌਕੇ ਅਸੀਂ ਵਿਕੀ-ਸਮਾਗਮ ਕਰਵਾਉਣ ਦੀ ਯੋਜਨਾ ਬਣਾ ਰਹੇ ਹਾਂ। ਇਹ ਮਹਾਤਮਾ ਗਾਂਧੀ ਅਤੇ
ਉਨ੍ਹਾਂ ਦੀਆਂ ਰਚਨਾਵਾਂ ਬਾਰੇ ਇਕ ਐਡਿਟਾਥਾਨ ਹੈ ਅਤੇ ਇਹ ਇਵੇਂਟ ਕਿਸੇ ਵਿਸ਼ੇਸ਼ ਪ੍ਰੋਜੈਕਟ
ਤੱਕ ਸੀਮਿਤ ਨਹੀਂ ਹੈ। ਕਿਰਪਾ ਕਰਕੇ ਪ੍ਰੋਗਰਾਮ ਦਾ ਪੰਨਾ ਵੇਖੋ:

https://meta.wikimedia.org/wiki/Mahatma_Gandhi_2020_edit-a-thon

ਜੇ ਤੁਸੀਂ ਯੋਗਦਾਨ ਪਾਉਣ ਵਿਚ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ ਜਰੂਰ ਹਿੱਸਾ ਲਓ।
ਤੁਸੀਂ ਸੁਨੇਹਾ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰ ਸਕਦੇ ਹੋ ਅਤੇ ਦੂਜਿਆਂ ਨੂੰ ਹਿੱਸਾ ਲੈਣ
ਲਈ ਕਹਿ ਸਕਦੇ ਹੋ।


ਤੁਹਾਡਾ ਧੰਨਵਾਦ,
ਸਤਪਾਲ ਸਿੰਘ
ਕਮਿਊਨਿਟੀ ਐਡਵੋਕੇਟ
ਪੰਜਾਬੀ ਵਿਕੀਮੀਡੀਅਨਜ਼
_______________________________________________
Wikipedia-PA mailing list
[email protected]
https://lists.wikimedia.org/mailman/listinfo/wikipedia-pa

Reply via email to