ਦੋਸਤੋ,
ਚਾਹੁੰਦਾ ਤਾਂ ਨਹੀਂ ਸੀ ਸ਼ੇਅਰ ਕਰਨਾ, ਕਿਉਂਕਿ ਵਪਾਰਕ ਕੰਪਨੀ ਹੈ,
ਪਰ ਫੇਰ ਵੀ ਪੰਜਾਬੀ ਲਿਖਣ ਬਹੁਤੀ ਸੌਖੀ ਹੈ, ਕੋਈ ਕੀਬੋਰਡ ਕੰਫੀਗਰੇਸ਼ਨ
ਨੀਂ ਕਰਨੀ ਪੈਣੀ, ਸਿੱਧਾ ਲਿਖਣਾ ਚਾਲੂ
ਫਾਇਰਫਾਕਸ ਇਕਸਟੈਨਸ਼ਨ, ਡਾਊਨਲੋਡ ਮੁਫ਼ਤ

http://www.lipikaar.com/

ਨੋਟ: ਵਿੰਡੋਜ਼ ਉੱਤੇ ਟੈਸਟ ਨਹੀਂ ਕੀਤਾ ਗਿਆ ਹੈ, ਜੇ ਕਿਸੇ ਦੋਸਤ ਮਿੱਤਰ ਨੇ ਕੀਤਾ ਤਾਂ ਦੱਸਿਓ?

ਧੰਨਵਾਦ
-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to