On Thursday 06 March 2008 6:11:02 pm nan budh wrote: > ਆਲਮ ਜੀ, ਮੈਂ ਲਿਪੀਕਾਰ ਦੀ firefox extension ਵਰਤ ਰਿਹਾਂ ਤੇ ਕਾਫੀ ਪਸੰਦ ਆ ਰਈ ਹੈ। ਪਰ > ਮੈਨੂੰ ੜ ਤੇ ੱ ਅਖਰ ਨਹੀਂ ਲਭੇ। ੜ - Y ੱ - z > ਜੇ ਖੇਚਲ ਨਾ ਹੋਵੇ ਤਾਂ ਦਸਣਾ। i am in a bit of hurry > so shall type out the rest of the email in english( sorry). There is ਕੋਈ ਸਮੱਸਿਆ ਨਹੀਂ ਜੀ, ਤੁਸੀਂ ਪੰਜਾਬੀ ਲਿਖਦੇ ਇਹੀ ਬਹੁਤ ਖੁਸ਼ੀ ਦੀ ਗੱਲ਼ ਹੈ ਅਤੇ ਤੁਹਾਡਾ ਬਲੌਗ ਵੇਖ ਕੇ ਖੁਸ਼ੀ ਹੋਈ, ਖੁਸ਼ੀ ਇਸ ਦੀ ਹੋਰ ਵੀ ਹੋਈ ਕਿ ਤੁਸੀਂ ਟੀਚਰ ਮਹਿਕਮੇ 'ਚ ਹੋ ਕੇ ਕੰਪਿਊਟਰ ਉੱਤੇ ਪੰਜਾਬੀ ਨਾਲ ਖਾਸ ਪਿਆਰ ਰੱਖਿਆ! > another thing, when one has to type out the same letter again, say s and > then sh one has to either press escape key or use space and then hit > backspace to be able to type out the next letter, otherwise the control > keeps on standing on the first letter. The first letter keeps on changing > instead of the next letter being typed out. > ਇਹ ਇੱਕ ਤਰ੍ਹਾਂ ਦਾ ਫੀਚਰ ਹੈ, ਤਾਂ ਕਿ ਜਿਵੇਂ ਅੰਗਰੇਜ਼ੀ 'ਚ ਅੱਖਰ ਬਣਾਉਦੇ ਹੋ, ਉਸ ਮੁਤਾਬਕ ਲਿਖ ਸਕੋ,
>ps- i also could not find out ਇ or ਈ and other similar vowels on ubuntu scim(i am still confused whether it is about the font or the keyboard layout ie. phonetic, inscript etc or the scim method itself!). if possible please comment on that too. Thank you. ਇਹ ਕੀ-ਬੋਰਡ ਬਾਰੇ ਹੈ, ਜੋ ਕਿ ਤੁਹਾਨੂੰ ਅਜੇਹੇ ਅੱਖਰ ਪਾਉਣ ਤੋਂ ਰੋਕਦਾ ਹੈ (ਜਿਸ ਨਾਲ ਗੋਲ ਚੱਕਰ ਨਾ ਵੇਖਾਈ ਦੇਵੇ), ਸਕਿਮ (SCIM) ਦੇ ਇੰਸਕ੍ਰਿਪਟ, ਜੇਹਲਮ (ਸਿਫਾਰਸ਼ੀ) ਅਤੇ ਫਨੋਟਿਕ (ਬਿਲਕੁੱਲ ਨਾ ਵਰਤੋਂ) ਲੇਆਉਟ ਹਨ, http://www.satluj.org/punjabikeyboards (ਕੀਬੋਰਡ ਲੇਆਉਟ ਦੀਆਂ ਤਸਵੀਰਾਂ) (ਜੇ ਲੇਆਉਟ ਨਾ ਮਿਲਣ ਤਾਂ ਸਕਿੱਮ ਲਈ ਤੁਸੀਂ m17n-db ਲਾਇਬਰੇਰੀ ਇੰਸਟਾਲ ਕਰ ਸਕਦੇ ਹੋ) ਜੇ ਤੁਹਾਨੂੰ SCIM ਵਿੱਚ ਕੋਈ ਵੀ ਲੇਆਉਟ ਬਾਰੇ ਲੋੜ ਹੋਵੇ ਤਾਂ ਦੱਸਣ ਦੀ ਜਾਣਕਾਰੀ ਦੇਣੀ, ਕਿਉਂਕਿ ਮੈਂ ਖੁਦ ਲਿਨਕਸ ਉੱਤੇ ਹੀ ਕੰਮ ਕਰਦਾ ਹਾਂ ਤੁਹਾਡੀ ਮੇਲ ਲਈ ਧੰਨਵਾਦ ਸਹਿਤ ਅਮਨਪਰੀਤ ਸਿੰਘ ਆਲਮ -- A S Brar Punjabi Translator ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2008. http://clk.atdmt.com/MRT/go/vse0120000070mrt/direct/01/ _______________________________________________ Punjabi-users mailing list [email protected] https://lists.sourceforge.net/lists/listinfo/punjabi-users
