On ਮੰਗਲਵਾਰ 02 ਜੂਨ 2009 07:50 ਸ਼ਾਮ, A S Alam wrote: > ਸਤਿ ਸ੍ਰੀ ਅਕਾਲ ਦੋਸਤੋ, > ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਅਫਸੋਸ ਰਹੇਗਾ ਕਿ ਸਾਬ (Saab) ਫੋਂਟ ਅੱਜ ਤੱਕ > ਫੇਡੋਰਾ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕੇ। ਪਰ ਹੁਣ ਇਹ ਪੈਕੇਜ rpm ਦੇ ਰੂਪ ਵਿੱਚ > ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨਾਲ > ਲੋਹਿਤ (lohit) ਨੂੰ ਬਦਲ ਦਿੱਤਾ ਜਾਵੇ। ਸੋ ਫੇਡੋਰਾ 12 ਵਿੱਚ ਤੁਸੀਂ ਸਾਬ > ਫੋਂਟ ਨੂੰ ਡਿਫਾਲਟ ਫੋਂਟ ਵਜੋਂ ਵੇਖੋਗੇ। > ਪਿਛਲੇ ਕਾਫ਼ੀ ਸਮੇਂ ਤੋਂ ਸਾਬ ਲਈ ਕੋਈ ਨਵੀਂ ਖ਼ਬਰ ਨਹੀਂ ਮਿਲੀ ਹੈ, ਸ਼ਾਇਦ > ਸੁਖਜਿੰਦਰ ਜਾਂ ਭੁਪਿੰਦਰ ਹੋਰੀਂ ਹੀ ਇਸ ਬਾਰੇ ਦੱਸ ਸਕਣ, ਪਰ ਜੇ ਫੇਡੋਰਾ 12 > ਵਿੱਚ ਇਹਨਾਂ ਨੂੰ ਡਿਫਾਲਟ ਰੱਖਣਾ ਹੈ ਤਾਂ ਇਸ ਵਿੱਚ ਕੁਝ ਸੁਧਾਰ ਯੂਨੀਕੋਡ > ੫.੦ ਵਜੋਂ ਕਰਨੇ ਪੈਣਗੇ। ਇਸ ਵਾਸਤੇ ਤੁਹਾਡੀ ਮੱਦਦ ਦੀ ਲੋੜ ਪਵੇਗੀ। > ਮੈਂ ਭੁਪਿੰਦਰ ਜੀ ਹੋਰਾਂ ਨੂੰ ਮੇਲ ਕੀਤੀ ਹੈ, ਉਮੀਦ ਹੈ ਕਿ ਛੇਤੀ ਹੀ ਇਹ > ਯੂਨੀਕੋਡ ੫.੦ ਨਾਲ ਤਿਆਰ ਕਰਨ ਲਈ ਉਹ ਮੱਦਦ ਕਰਨਗੇ। > RPM Package ਉਪਲੱਬਧ ਹੋ ਗਿਆ ਹੈ: rawhide ਲਈ yum install saab-fonts
ਸਿੱਧਾ ਡਾਊਨਲੋਡ ਹੈ: http://kojipkgs.fedoraproject.org/packages/saab-fonts/0.91/1.fc12/noarch/saab-fonts-0.91-1.fc12.noarch.rpm ਹੋਰ ਜਾਣਕਾਰੀ: http://koji.fedoraproject.org/koji/buildinfo?buildID=104565 ਧੰਨਵਾਦ ਸਹਿਤ ਆਲਮ ------------------------------------------------------------------------------ OpenSolaris 2009.06 is a cutting edge operating system for enterprises looking to deploy the next generation of Solaris that includes the latest innovations from Sun and the OpenSource community. Download a copy and enjoy capabilities such as Networking, Storage and Virtualization. Go to: http://p.sf.net/sfu/opensolaris-get _______________________________________________ Punjabi-users mailing list [email protected] https://lists.sourceforge.net/lists/listinfo/punjabi-users
