ਸਤਿ ਸ੍ਰੀ ਅਕਾਲ ਦੋਸਤੋ, ਗੂਗਲ ਦਾ ਟਰਾਂਸਲਟਰੇਟ ਉਪਲੱਬਧ ਹੈ, (ਸ਼ਾਇਦ ਮੈਂ ਹੁਣੇ ਵੇਖਿਆ ਹੋਵੇ), ਤੁਹਾਨੂੰ ਹੁਣ ਕੁਝ ਵੀ ਟਾਈਪ ਕਰਨ ਲਈ ਪੰਜਾਬੀ ਕੀਬੋਰਡ ਟਾਈਪ ਕਰਨ ਦੀ ਲੋੜ ਨਹੀਂ ਹੈ। ਜੋ ਵੀ ਲਿਖਣਾ ਹੈ ਅੰਗਰੇਜ਼ੀ 'ਚ ਲਿਖੋ, ਇਹ ਉਸ ਦਾ ਸ਼ਬਦੀ ਅਨੁਵਾਦ ਕਰ ਦੇਵੇਗਾ
http://www.google.com/transliterate/indic/PUNJABI ਅੱਖਰ ਲਿਖਣ ਤੋਂ ਬਾਅਦ ਖਾਲੀ ਥਾਂ ਦਿਓ ਅਤੇ ਉਹ ਪੰਜਾਬੀ (ਗੁਰਮੁਖੀ) ਵਿੱਚ ਲਿਖਿਆ ਜਾਵੇਗਾ। ਤੁਸੀਂ ਇਸ ਨੂੰ ਹੋਰ ਵੈੱਬਸਾਈਟਾਂ ਉਤੇ ਵੀ ਵਰਤ ਸਕਦੇ ਹੋ। ਵਰਤੋਂ ਬਾਰੇ ਜਾਣਕਾਰੀ: http://t13n.googlecode.com/svn/trunk/blet/docs/help_pa.html#Support ਵੇਖੋ ਸਵਾਲ ਜਵਾਬ: http://t13n.googlecode.com/svn/trunk/blet/docs/help_pa.html#Feedback ਸੁਝਾਅ (ਫੀਡਬੈਕ) ਤੁਸੀਂ ਗੂਗਲ ਦੀ ਸਾਈਟ ਉੱਤੇ ਦੇ ਸਕਦੇ ਹੋ। -- A S Alam --------- Punjabi Open Source Team http://www.satluj.com/ ------------------------------------------------------------------------------ Come build with us! The BlackBerry(R) Developer Conference in SF, CA is the only developer event you need to attend this year. Jumpstart your developing skills, take BlackBerry mobile applications to market and stay ahead of the curve. Join us from November 9 - 12, 2009. Register now! http://p.sf.net/sfu/devconference _______________________________________________ Punjabi-users mailing list [email protected] https://lists.sourceforge.net/lists/listinfo/punjabi-users
