ਵੀਰ , 2009-11-05, 16:12 ਵਜੇ +0000, Addit Singh ਨੇ ਲਿਖਿਆ:
> ਸਤਿ ਸ੍ਰੀ ਅਕਾਲ ਵੀਰੋ
> 
>             My name is Addit Singh and I am basically from Ludhiana
> and currently in canada. I am linux user and saw very vast development
> in open source for Punjabi Language.
> 
> I want to participate in this seva. ਮੈਂ ਲੀਨਕਸ ਤੇ ਪੰਜਾਬੀ ਟਾਈਪ ਕਰ ਸਕਦਾ
> ਹਾਂ ਤੇ ਇਸ ਵਿੱਚ ਹਿੱਸਾ ਪਾਉਣਾ ਚਾਹੁੰਦਾ ਹਾਂ।
> ਇਸ ਕਰਕੇ ਮੈਨੂੰ ਇਸ ਲਈ ਸ਼ੁਰੂਆਤ ਬਾਰੇ ਦੱਸੋ।
> I saw A S Alam doing work for open source translation. So please guide
> me how can I participate in this translation work.

ਸਤਿ ਸ੍ਰੀ ਅਕਾਲ ਬਾਈ ਜੀ
ਤੁਹਾਡਾ ਟੀਮ 'ਚ ਬਹੁਤ ਬਹੁਤ ਸਵਾਗਤ ਹੈ। ਲੀਨਕਸ'ਚ ਪੰਜਾਬੀ ਦੀ ਮੱਦਦ ਕਰਨ ਦੇ ਕਈ ਢੰਗ
ਹਨ, ਜਿਸ
ਟਰਾਂਸਲੇਸ਼ਨ, ਪੰਜਾਬੀ ਇੰਟਰਫੇਸ ਵਰਤਣਾ, ਟੈਸਟ ਕਰਨਾ, ਸਾਫਟਵੇਅਰ ਡਿਵੈਲਪਮੈਂਟ, ਪਰਚਾਰ,
ਅਤੇ
ਹੋਰਾਂ ਲੋਕਾਂ ਦੀ ਮੱਦਦ ਸ਼ਾਮਲ ਹਨ।
 ਪੰਜਾਬੀ ਟਰਾਂਸਲੇਸ਼ਨ ਲਈ ਸਭ ਤੋਂ ਸੌਖਾ ਅਤੇ ਸਿੱਧਾ ਢੰਗ ਹੈ, ਤੁਹਾਡੀ ਡਿਸਟਰੀਬਿਊਸ਼ਨ
ਲਈ ਅਨੁਵਾਦ
ਚਾਲੂ ਕਰਨਾ, ਕਿਉਂਕਿ ਤੁਸੀਂ ਉਹ ਅਨੁਵਾਦ ਨੂੰ ਛੇਤੀ ਸ਼ੁਰੂ ਕਰ ਸਕਦੇ ਹੋ (ਜੋ ਤੁਸੀਂ
ਵਰਤ ਰਹੇ ਹੋ) ਅਤੇ
ਅਨੁਵਾਦ ਦੇ ਨਾਲ ਨਾਲ ਤੁਸੀਂ ਵਰਤ ਵੀ ਸਕਦੇ ਹੋ।

ਸੋ ਜੇ ਤੁਸੀਂ ਅਨੁਵਾਦ 'ਚ ਮੱਦਦ ਕਰਨੀ ਚਾਹੁੰਦੇ ਹੋ ਤਾਂ ਆਪਣੀ ਡਿਸਟਰੀਬਿਊਸ਼ਨ ਬਾਰੇ
ਦੱਸਣਾ ਅਤੇ 
ਅਸੀਂ ਤੁਹਾਨੂੰ ਉਸ ਢੰਗ ਨਾਲ ਮੱਦਦ ਦੇਣ ਦੀ ਕੋਸ਼ਿਸ਼ ਕਰਾਂਗੇ।

ਧੰਨਵਾਦ ਸਹਿਤ
ਆਲਮ


------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to