ਸਤਿ ਸ੍ਰੀ ਅਕਾਲ ਦੋਸਤੋ, ਮੈਕ ਨੂੰ ਨਵੇਂ ਉਪਲੱਬਧ ਮੈਕ ਸਨੋਅ ਲੈਪਰਡ ਨਾਲ ਅੱਪਡੇਟ ਕਰਨ ਤੋਂ ਬਾਅਦ ਮੈਂ ਵੇਖਿਆ ਕਿ ਸ਼ਾਇਦ ਇਹ ਐਪਲ ਦੇ ਉਸ ਦਾਅਵੇ ਉੱਤੇ ਖਰਾ ਨਹੀਂ ਉੱਤਰਦਾ, ਜਿਸ ਮੁਤਾਬਕ ਇਸ ਨੂੰ ਯੂਨੀਕੋਡ 5.1 ਦੇ ਮੁਤਾਬਕ ਰੱਖਿਆ ਗਿਆ ਹੈ (ਪੰਜਾਬੀ ਹੀ ਟੈਸਟ ਕੀਤੀ ਹੈ)।
ਪੰਜਾਬੀ ਵਿੱਚ ਕੀਤੇ ਬਦਲਾਅ ਨੂੰ ਟੈਸਟ ਕਰਨ ਲਈ ਬਣਾਏ ਪੇਜ਼ [1] ਉੱਤੇ ਤੁਸੀਂ ਵੇਖ ਸਕਦੇ ਹੋ ਕਿ 0A01 0A03 0A33 0A51 0A75 ਅੱਖਰ ਮੌਜੂਦ ਨਹੀ ਹਨ। ਮੈਕ ਲਈ ਬੱਗ ਭੇਜਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇ ਤੁਹਾਡੇ ਕੋਲ ਮੈਕ ਹੋਵੇ ਤਾਂ ਇਹ ਪੇਜ਼ [1] ਇੱਕ ਵਾਰ ਖੋਲ੍ਹ ਕੇ ਵੇਖੋ ਅਤੇ ਪੁਸ਼ਟੀ ਕਰੋ ਕਿ ਵਾਕਿਆ ਇਹ ਮੌਜੂਦ ਨਹੀਂ ਹਨ ਜਾਂ ਮੇਰੇ ਕੋਲ ਕੋਈ ਗਲਤੀ ਰਹਿ ਗਈ ਹੈ। ਧੰਨਵਾਦ ਸਹਿਤ ਆਲਮ [1] http://spreadsheets.google.com/pub?key=teOZ4k9rfc6WT18KeRqYusg&single=true&gid=0&output=html -- A S Alam --------- Punjabi Open Source Team http://www.satluj.com/ ------------------------------------------------------------------------------ Come build with us! The BlackBerry(R) Developer Conference in SF, CA is the only developer event you need to attend this year. Jumpstart your developing skills, take BlackBerry mobile applications to market and stay ahead of the curve. Join us from November 9 - 12, 2009. Register now! http://p.sf.net/sfu/devconference _______________________________________________ Punjabi-users mailing list [email protected] https://lists.sourceforge.net/lists/listinfo/punjabi-users
