+1 with

Maximize (ਮੈਕਸੀਮਾਈਜ਼)
minimize (ਮਿੰਨੀਮਾਈਜ਼)

Maximum - ਮੈਕਸੀਮੱਮ ()
Minimum-  = ਮਿੰਨੀਮੱਮ ()

Thanks,
Jasdeep

On 08/03/2008, A S Alam <[EMAIL PROTECTED]> wrote:
>
> ਸਤਿ ਸ੍ਰੀ ਅਕਾਲ ਜੀ,
>
> ਟਰਾਂਸਲੇਸ਼ਨ ਦੇ ਸ਼ਬਦਾਂ ਵਿੱਚ ਇੱਕ ਅਹਿਮ ਤਬਦੀਲੀ ਬਾਰੇ ਸੁਝਾਅ ਚਾਹੀਦੇ ਹਨ:
> Maximum - ਅਧਿਕਤਮ (ਵੱਧੋ-ਵੱਧ) (ਹੁਣ ਤੱਕ ਵਰਤਦੇ) = ਮੈਕਸੀਮੱਮ (ਸੁਝਾਅ)
>
> Minimum- ਅਪਲੀਕਰਨ/ਘੱਟੋ-ਘੱਟ (ਹੁਣ ਵਰਤਦੇ ਹਾਂ)   = ਮਿੰਨੀਮੱਮ (ਸੁਝਾਅ)
>
>   (ਜਦੋਂ ਵਿੰਡੋ ਨੂੰ ਵੱਡਾ/ਛੋਟਾ ਕਰਨਾ ਹੋਵੇ ਤਾਂ ਵਰਤੇ ਜਾਂਦੇ ਹਨ)
> ਇਸ ਦੇ ਨਾਲ ਦੇ ਦੋ ਸ਼ਬਦ ਹੋਰ ਹਨ,
> Un-Maximum - ਅਣ-ਮੈਕਸੀਮੱਮ
> Un-Minimum - ਅਣ-ਮਿੰਨੀਮੱਮ
>
> Maximize (ਮੈਕਸੀਮਾਈਜ਼)
> minimize (ਮਿੰਨੀਮਾਈਜ਼)
>
> ਇਹ ਤਬਦੀਲੀ ਬਹੁਤ ਵੱਡੇ ਪੱਧਰ ਉੱਤੇ ਪਰਭਾਵਿਤ ਕਰੇਗੀ ਪੂਰੀ ਟਰਾਂਸਲੇਸ਼ਨ ਨੂੰ, ਇਸਕਰਕੇ
> ਦੱਸੋ ਕਿ ਤੁਸੀਂ ਕੀ ਸੋਚਦੇ ਹੋ, ਕੀ ਇਹ ਸਹੀਂ ਰਹੇਗਾ ਜਾਂ ਮੌਜੂਦਾ (ਅਪਲੀਕਰਨ/ਅਧਿਕਤਮ)
> ਨੂੰ
> ਵਰਤਣਾ ਹੀ ਠੀਕ ਹੈ?
>
> ਤੁਹਾਡੇ ਵੱਡਮੁੱਲੇ ਟਾਈਮ ਲਈ ਧੰਨਵਾਦ
>
> ਧੰਨਵਾਦ
> --
> A S Brar
> Punjabi Translator
> -------------------------------------------------------------------------
> This SF.net email is sponsored by: Microsoft
> Defy all challenges. Microsoft(R) Visual Studio 2008.
> http://clk.atdmt.com/MRT/go/vse0120000070mrt/direct/01/
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to