Amanpreet wrote:
> ਸਤਿ ਸ੍ਰੀ ਅਕਾਲ,
> 
> ਗਨੋਮ ਦੇ ਅਨੁਵਾਦ ਵਿੱਚ ਪੰਜਾਬੀ  
> ਟੀਮ ਨੇ ਆਪਣੀ ਚਾਲਾਂ ਚੱਲਦੇ ਹੋਏ  
> ਕੁਝ ਪੈਰ ਹੋਰ ਅਗਾਂਹ ਧਰ ਨੇ ਅਤੇ
> ਆਪਣੀ ਵਿਲੱਖਣਤਾ ਕਾਇਮ ਰੱਖੀ ਹੈ,  
> ਪੰਜਾਬੀ ਭਾਰਤੀ ਭਾਸ਼ਾਵਾਂ  
> ਵਿੱਚ ਇੱਕੋ-ਇੱਕ ਅਜਿਹੀ ਟੀਮ ਸੀ,  
> ਜੋ
> ਕਿ ਡੌਕੂਮੈਂਟ ਅਨੁਵਾਦ ਕਰਦੀ ਸੀ  
> (ਹਾਲੇ ਵੀ ਇੱਕਲੀ ਹੀ ਹੈ) ਅਤੇ ਹੁਣ  
> ਡੈਮਨਿਡ ਲਾਈਜ਼ (damned lies)
> (ਗਨੋਮ ਅਨੁਵਾਦ ਅੰਕੜੇ ਰੱਖਣ  
> ਵਾਲੇ ਪੇਜ਼) ਦੇਣ ਜਾ ਰਹੀ ਹੈ।


ਅਮਨ ਵੀਰ, ਇਸ ਸੂਚਨਾ ਲਈ ਧੰਨਵਾਦ। ਲਿਨੁਕਸ ਵਿੱਜ ਪੰਜਾਬੀ ਪ੍ਰਚਲਤ ਕਰਨ ਲਈ ਸਾਰੀ ਟੀਮ ਦਾ ਬਹੁਤ
ਬਹੁਤ ਸ਼ਾਬਾਸ਼ ਅਤੇ ਧੰਨਵਾਦ।

ਮੈਰੀ ਕੋਸ਼ਿਸ਼ ਹੈ ਕਿ ਸ੍ਹਾਢੇ ਸ਼ਹਿਰ ਦੇ ਗੁਦੁਆਰੇ ਵਿੱਚ ਕੰਪਿਊਟਰਾਂ ਤੇ ਪੰਜਾਬੀ ਦੀ ਪੂਰੀ ਤਰਾਂ 
ਵਰਤੋਂ ਹੋਵੇ। ਇਸ
ਤਰਾਂ ਅਸੀਂ ਆਪਣੀ ਮਾਂ ਬੋਲੀ ਨਾਲ ਅੱਜ ਦੀ ਤਕਨੀਕੀ ਦੁਨੀਆ ਵਿੱਚ ਵੀ ਜੁਡ਼ੇ ਰਹਿ ਸਕਦੇ ਹਾਂ। 
ਕੰਪਿਊਟਰਾਂ
ਵਿੱਚ ਪੰਜਾਬੀ ਦੀ ਵਰਤੋਂ ਨੂੰ ਪਰਚਲਤ ਕਰਨ ਦੀ ਮੇਰੀ ਮੁਹਿਮ ਜਾਰੀ ਹੈ :)

ਇਕ ਹੋਰ ਪ੍ਰਸ਼ਨ। ਪੰਜਾਬੀ ਲਈ ਲਿਨੁਕਸ ਵਿੱਚ ਸਪੈਲ ਚੈਕਰ ਬਾਰੇ ਕੋਈ ਸੂਚਨਾ ਹੈ?

ਧੰਨਵਾਦ ਸਹਿਤ
-> ਹ.ਸ.


-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to