On ੦੬-੧੦-੨੦੦੮, at ੦੩:੩੩ ਸਵੇਰੇ, H.S. wrote:
> Amanpreet wrote: >> ਸਤਿ ਸ੍ਰੀ ਅਕਾਲ, >> >> ਗਨੋਮ ਦੇ ਅਨੁਵਾਦ ਵਿੱਚ >> ਪੰਜਾਬੀ >> ਟੀਮ ਨੇ ਆਪਣੀ ਚਾਲਾਂ ਚੱਲਦੇ >> ਹੋਏ >> ਕੁਝ ਪੈਰ ਹੋਰ ਅਗਾਂਹ ਧਰ ਨੇ ਅਤੇ >> ਆਪਣੀ ਵਿਲੱਖਣਤਾ ਕਾਇਮ ਰੱਖੀ >> ਹੈ, >> ਪੰਜਾਬੀ ਭਾਰਤੀ ਭਾਸ਼ਾਵਾਂ >> ਵਿੱਚ ਇੱਕੋ-ਇੱਕ ਅਜਿਹੀ ਟੀਮ ਸੀ, >> ਜੋ >> ਕਿ ਡੌਕੂਮੈਂਟ ਅਨੁਵਾਦ ਕਰਦੀ >> ਸੀ >> (ਹਾਲੇ ਵੀ ਇੱਕਲੀ ਹੀ ਹੈ) ਅਤੇ >> ਹੁਣ >> ਡੈਮਨਿਡ ਲਾਈਜ਼ (damned lies) >> (ਗਨੋਮ ਅਨੁਵਾਦ ਅੰਕੜੇ ਰੱਖਣ >> ਵਾਲੇ ਪੇਜ਼) ਦੇਣ ਜਾ ਰਹੀ ਹੈ। > > > ਅਮਨ ਵੀਰ, ਇਸ ਸੂਚਨਾ ਲਈ > ਧੰਨਵਾਦ। ਲਿਨੁਕਸ ਵਿੱਜ > ਪੰਜਾਬੀ ਪ੍ਰਚਲਤ ਕਰਨ ਲਈ ਸਾਰੀ > ਟੀਮ ਦਾ ਬਹੁਤ > ਬਹੁਤ ਸ਼ਾਬਾਸ਼ ਅਤੇ ਧੰਨਵਾਦ। > > ਮੈਰੀ ਕੋਸ਼ਿਸ਼ ਹੈ ਕਿ ਸ੍ਹਾਢੇ > ਸ਼ਹਿਰ ਦੇ ਗੁਦੁਆਰੇ ਵਿੱਚ > ਕੰਪਿਊਟਰਾਂ ਤੇ ਪੰਜਾਬੀ ਦੀ > ਪੂਰੀ ਤਰਾਂ ਵਰਤੋਂ ਹੋਵੇ। ਇਸ > ਤਰਾਂ ਅਸੀਂ ਆਪਣੀ ਮਾਂ ਬੋਲੀ > ਨਾਲ ਅੱਜ ਦੀ ਤਕਨੀਕੀ ਦੁਨੀਆ > ਵਿੱਚ ਵੀ ਜੁਡ਼ੇ ਰਹਿ ਸਕਦੇ > ਹਾਂ। ਕੰਪਿਊਟਰਾਂ > ਵਿੱਚ ਪੰਜਾਬੀ ਦੀ ਵਰਤੋਂ ਨੂੰ > ਪਰਚਲਤ ਕਰਨ ਦੀ ਮੇਰੀ ਮੁਹਿਮ > ਜਾਰੀ ਹੈ :) > ਇਹ ਤਾਂ ਬਹੁਤ ਵਧੀਆ ਖ਼ਬਰ ਹੈ ਜੀ ਸਾਡੇ ਲਈ ਅਤੇ ਤੁਹਾਡੇ ਵਲੋਂ ਇਹ ਜਤਨ ਦੀ ਭਰਪੂਰ ਸ਼ਲਾਘਾ ਕਰਦਾ ਹਾਂ। ਧੰਨਵਾਦ > ਇਕ ਹੋਰ ਪ੍ਰਸ਼ਨ। ਪੰਜਾਬੀ ਲਈ > ਲਿਨੁਕਸ ਵਿੱਚ ਸਪੈਲ ਚੈਕਰ > ਬਾਰੇ ਕੋਈ ਸੂਚਨਾ ਹੈ? > ਸਪੈਲ ਚੈਕਰ ਹੈ http://aspell.net/man-html/Supported.html ਏ-ਸਪੈਲ, ਇਹ ਵਿੱਚ ਕੁਝ ਸੀਮਿਤ ਜਿਹੇ ਸ਼ਬਦ ਹੀ ਹਨ, ਕਰੀਬ 6 ਕੁ ਹਜ਼ਾਰ। ਕਿਸੇ ਵੀ ਲੀਨਕਸ ਸਿਸਟਮ ਉੱਤੇ ਤੁਸੀਂ ਇਹ ਵਰਤ ਸਕਦੇ ਹੋ, ਅਕਸਰ ਇਹ aspell-pa ਕਰਕੇ ਪੈਕੇਜ ਆਉਦਾ ਹੈ, ਤੁਸੀਂ ਕਿਹੜਾ ਲੀਨਕਸ ਵਰਤ ਰਹੇ ਹੋ? ਧੰਨਵਾਦ ਸਹਿਤ ਅਮਨ Aman http://alamwalia.blogspot.com ------------------------------------------------------------------------- This SF.Net email is sponsored by the Moblin Your Move Developer's challenge Build the coolest Linux based applications with Moblin SDK & win great prizes Grand prize is a trip for two to an Open Source event anywhere in the world http://moblin-contest.org/redirect.php?banner_id=100&url=/ _______________________________________________ Punjabi-users mailing list [email protected] https://lists.sourceforge.net/lists/listinfo/punjabi-users
