On ੧੭-੧੦-੨੦੦੮, at ੦੩:੩੪ ਸਵੇਰੇ, H.S.  
wrote:

> Gurmeet wrote:
>> Hi,
>>
>> May be a stupid question but what's the reason behind this change? I
>> mean pa-IN is specifically used for Indian Punjabi and in result,
>> differentiates it from Pakistani Panjabi. Please correct me if I'm  
>> wrong.
>>

ਇਹ ਸਹੀਂ ਨਹੀਂ ਹੈ, pa-IN ਗੁਰਮੁਖੀ  
ਲਈ ਨਹੀਂ ਅਤੇ pa-pK ਸ਼ਾਹਮੁਖੀ  
(ਪਾਕਿਸਤਾਨੀ) ਲਈ ਨਹੀਂ ਹੁੰਦਾ  
ਹੈ।
pa-XX ਵਿੱਚ XX ਖੇਤਰ ਹੈ, ਭਾਵ ਕਿ  
ਜਿੱਥੇ ਬੋਲੀ ਜਾਂਦੀ ਹੈ, ਭਾਵ ਕਿ  
pa-CA  (ਪੰਜਾਬੀ ਕੈਨੇਡਾ ਲਈ)
pa-US (ਪੰਜਾਬੀ ਅਮਰੀਕਾ) ਉਪਲੱਬਧ ਹੋ  
ਸਕਦੀਆਂ ਹਨ।

ਜਦੋਂ ਕਿ ਪਾਕਿਸਤਾਨੀ ਪੰਜਾਬੀ  
ਲਈ ਲਿੱਪੀ (ਸਕ੍ਰਿਪਟ) -  
ਸ਼ਾਹਮੁਖੀ ਹੈ ਅਤੇ ਭਾਰਤੀ  
ਪੰਜਾਬੀ ਲਈ ਲਿੱਪੀ
ਗੁਰਮੁਖੀ ਹੈ, ਜਿਸ ਲਈ ਇਨ੍ਹਾਂ  
ਵਿੱਚ ਅੰਤਰ ਹੋਰ ਢੰਗ ਨਾਲ ਹੁੰਦਾ  
ਹੈ, [EMAIL PROTECTED], [EMAIL PROTECTED] or [EMAIL PROTECTED]


>> Regards,
>>
>> Gurmeet Singh Kochar
>>
>
> I don't have details in depth, but I could some idea from Aman's  
> Mozilla
> bug report (see his Comment #2). Also, this perhaps gives the  
> underlying
> reasoning:
> http://www.unicode.org/cldr/bugs/locale-bugs?findid=1300
>


> However, I agree that for causal users the need for change is not  
> really
> clear. So, Aman Veer, can you perhaps write in simple language what  
> the
> reason is? I hope that would help other users reading this thread in
> understanding the problem without having to read up on locales and  
> CLDR.
>

ਯੂਨੀਕੋਡ ਵਲੋ pa ਨੂੰ pa-IN ਲਈ  
ਰਾਖਵਾਂ ਕੀਤਾ ਗਿਆ ਹੈ, ਇਸਕਰਕੇ  
ਇਹ ਲਾਜਮੀ ਹੋ ਜਾਂਦਾ ਹੈ ਕਿ
pa ਨੂੰ ਵਰਤ ਲਿਆ ਜਾਵੇ।


> But what you should keep in mind while trying to understand this is  
> that
> Panjabi (Punjabi? which is correct?) is used in India, Pakistan and  
> many
Punjabi - ਆਪਾਂ ਲਿਖਦੇ ਹਾਂ, Panjabi -  
ਲਿਖਣ ਲਈ ਠੀਕ ਹੈ ਕਿ ਨਹੀਂ ਜੀ:-)
(ਦੋਵੇਂ ਹੀ ਵਰਤੇ ਜਾਂਦੇ ਹਨ)
>
> other countries by Punjabi speakers. It is also written in either  
> Arabic
> or Gurmukhi, in all the regions. I think the main reason is to have a
> hierarchy based on some new changes in Unicode standard which takes in
> to account the size of population which uses Punjabi as a first and
> second language
> (http://www.unicode.org/cldr/bugs/locale-bugs?findid=1300). Aman can
> correct me if I am wrong.
>

ਪੰਜਾਬੀ (ਸ਼ਾਹਮੁਖੀ (ਅਰਬੀ  
ਅਧਾਰਿਤ)) ਨੂੰ ਬੋਲਣ ਵਾਲੇ  
ਪੰਜਾਬੀ (ਭਾਰਤੀ) [ਗੁਰਮੁਖੀ] ਤੋਂ  
ਵੱਧ ਹੈ। ਇਹ ਵੀ
ਸੱਚ ਹੈ। ਪਰ ਅੱਜ ਤੱਕ ਇਸ ਦੀ  
ਵਰਤੋਂ ਇੱਕ ਵੀ ਥਾਂ ਵੀ ਨਹੀਂ  
ਹੈ। ਇਹ ਉਸ ਤੋਂ ਵੀ ਵੱਡਾ ਸੱਚ  
ਹੈ।
ਯੂਨੀਕੋਡ ਅਤੇ ਓਪਨਸੋਰਸ ਵਿੱਚ  
ਇੱਕ ਭਾਸ਼ਾ ਵਿੱਚ ਦੋ ਵੱਖ ਵੱਖ  
ਲਿੱਪੀਆਂ (ਸਕ੍ਰਿਪਟਾਂ) ਹੋਣ ਦੀ  
ਹਾਲਤ ਵਿੱਚ ਵੰਡ
pa-IN/pa-PK ਦੇ ਰੂਪ ਵਿੱਚ ਨਹੀਂ ਹੋ  
ਸਕਦੀ ਹੈ, ਉਨ੍ਹਾਂ ਨੂੰ ਸਕ੍ਰਿਪਟ  
ਦੇ ਨਾਲ ਹੀ ਪਛਾਣ ਦਿੱਤੀ ਜਾਂਦੀ  
ਹੈ।

ਭਾਵ ਕਿ ਜੇ ਸ਼ਾਹਮੁਖੀ ਵਰਤੀ  
ਹੋਵੇਗੀ ਤਾਂ ਉਹ [EMAIL PROTECTED] ਜਾਂ [EMAIL PROTECTED] ਦੇ  
ਰੂਪ ਵਿੱਚ ਲਿਖਿਆ ਜਾਵੇਗਾ, ਨਾ ਕਿ
pa-pK
ਸਭ ਲੀਨਕਸ ਸਿਸਟਮਾਂ ਵਿੱਚ ਹੁਣ  
ਵੀ pa ਨੂੰ pa-IN ਦੇ ਰੂਪ ਵਿੱਚ ਵਰਤਿਆ  
ਜਾਂਦਾ ਹੈ। ਇਸ ਦਾ ਅਰਥ ਇਹ
ਹੋਵੇਗਾ ਕਿ ਜਦੋਂ pa-IN ਦੀ  
ਟਰਾਂਸਲੇਸ਼ਨ ਨਾ ਹੋਵੇ ਤਾਂ pa  
ਫੋਲਡਰ ਵਰਤਿਆ ਜਾਂਦਾ ਹੈ।  
ਇਸਕਰਕੇ ਇਹ ਸਟੈਪ
ਲਿਆ ਗਿਆ ਹੈ ਕਿ pa ਨੂੰ pa-IN ਰਾਖਵਾਂ  
ਰੱਖਿਆ ਜਾਵੇ ਤਾਂ ਕਿ ਗਲਤੀ ਨਾਲ  
ਵੀ pa-pK ਲਈ ਨਾ ਵਰਤਿਆ ਜਾਵੇ।

ਮੁੱਦੇ ਦੀ ਚਰਚਾ ਲਈ ਧੰਨਵਾਦ,

ਧੰਨਵਾਦ ਸਹਿਤ
ਅਮਨ
Aman
http://alamwalia.blogspot.com

-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to