੨੦੦੯-੧੧-੦੬ ੦੦:੦੬ ਨੂੰ, Arvinder Singh Kang ਨੇ ਲਿਖਿਆ:
> ਹੈਰਾਨੀ ਦੀ ਗਲ ਹੈ ਵੀਰੇ। ਮੇਰੇ ਮੈਕ ਉੱਤੇ ਸਫਾਰੀ ਤੇ ਟੈਕਸਟਮੇਟ ਸਹੀ rendering ਹੋ
> ਰਹੀ ਹੈ ।
>
> ਨਾਲ ਨੱਥੀ screenshot ਤੇ ਨਜ਼ਰ ਮਾਰਿਓ ।
>
> http://home.olemiss.edu/~askang/tmp/safari-texedit-Firefox-0A33.png
>
ਇਹ ਵਾਕਿਆ ਹੀ ਅਜੀਬ ਗੱਲ਼ ਹੈ, ਮੈਂ
ਲੈਪਰਡ (10.5) ਤੋਂ ਸਨੋ ਲੈਪਰਡ (10.6) ਲਈ ਅੱਪਗਰੇਡ ਕੀਤਾ ਸੀ, ਇਸਕਰਕੇ ਇਹ
ਸਮੱਸਿਆ ਹੋ ਸਕਦੀ ਹੈ।
ਇਹ ਹੋਣਾ ਤਾਂ ਨਹੀਂ ਸੀ ਚਾਹੀਦਾ, ਪਰ ਹੈ, ਸੋ ਇੱਕ ਹੋਰ ਬੱਗ ਐਪਲ ਲਈ:-)

ਧੰਨਵਾਦ ਸਹਿਤ

-- 
A S Alam
---------
Punjabi Open Source Team
http://www.satluj.com/

------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to