ਆਲਮ ਬਾਈ

ਮੈਂ ਹੁਣੇ snow leopard ੧੦.੬.੧ ੳੁੱਤੇ,  Safari  ਅਤੇ Firefox ਦੋਹਾਂ ਤੇ test
ਕੀਤਾ ਹੈ ।

0A33 Safari ੳੁੱਤੇ ਠੀਕ render ਹੋ ਰਿਹਾ ਹੈ, Firefox ੳੁੱਤੇ ਨਹੀਂ । ਬਾਕੀ ਚਾਰ
ਅੱਖਰ ਦੋਹਾਂ ਤੇ ਠੀਕ ਨਹੀਂ ਦਿਖ ਰਹੇ । 0A33 Textmate ਵਿਚ ਵੀ ਸਹੀ render ਹੋ
ਰਿਹਾ ਹੈ । ਇਸ ਲਈ ਸ਼ਾਇਦ  ਹੋ ਸਕਦਾ ਹੈ ਇਹ ਬੱਗ Firefox ਵਿਚ ਹੋਵੇ  ।

Bug file ਕਰਨ ਤੋਂ ਪਹਿਲਾਂ ਇਕ ਵਾਰ ਫੇਰ ਤੋਂ 0A33 ਚੇਕ ਕਰ ਲਵੋ ।

ਸਤਿ ਸ੍ਰੀ ਅਕਾਲ
ਕੰਗ

On Nov 3, 9:54 am, A S Alam <[email protected]> wrote:
> ਸਤਿ ਸ੍ਰੀ ਅਕਾਲ ਦੋਸਤੋ,
> ਮੈਕ ਨੂੰ ਨਵੇਂ ਉਪਲੱਬਧ ਮੈਕ ਸਨੋਅ ਲੈਪਰਡ ਨਾਲ ਅੱਪਡੇਟ ਕਰਨ ਤੋਂ ਬਾਅਦ ਮੈਂ ਵੇਖਿਆ ਕਿ
> ਸ਼ਾਇਦ ਇਹ ਐਪਲ ਦੇ ਉਸ ਦਾਅਵੇ ਉੱਤੇ ਖਰਾ ਨਹੀਂ ਉੱਤਰਦਾ, ਜਿਸ ਮੁਤਾਬਕ ਇਸ ਨੂੰ
> ਯੂਨੀਕੋਡ 5.1 ਦੇ ਮੁਤਾਬਕ ਰੱਖਿਆ ਗਿਆ ਹੈ (ਪੰਜਾਬੀ ਹੀ ਟੈਸਟ ਕੀਤੀ ਹੈ)।
>
>   ਪੰਜਾਬੀ ਵਿੱਚ ਕੀਤੇ ਬਦਲਾਅ ਨੂੰ ਟੈਸਟ ਕਰਨ ਲਈ ਬਣਾਏ ਪੇਜ਼ [1] ਉੱਤੇ
> ਤੁਸੀਂ ਵੇਖ ਸਕਦੇ ਹੋ ਕਿ
> 0A01
> 0A03
> 0A33
> 0A51
> 0A75
> ਅੱਖਰ ਮੌਜੂਦ ਨਹੀ ਹਨ। ਮੈਕ ਲਈ ਬੱਗ ਭੇਜਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇ ਤੁਹਾਡੇ
> ਕੋਲ ਮੈਕ ਹੋਵੇ ਤਾਂ ਇਹ ਪੇਜ਼ [1] ਇੱਕ ਵਾਰ ਖੋਲ੍ਹ ਕੇ ਵੇਖੋ ਅਤੇ ਪੁਸ਼ਟੀ ਕਰੋ ਕਿ
> ਵਾਕਿਆ ਇਹ ਮੌਜੂਦ ਨਹੀਂ ਹਨ ਜਾਂ ਮੇਰੇ ਕੋਲ ਕੋਈ ਗਲਤੀ ਰਹਿ ਗਈ ਹੈ।
>
> ਧੰਨਵਾਦ ਸਹਿਤ
> ਆਲਮ
> [1]http://spreadsheets.google.com/pub?key=teOZ4k9rfc6WT18KeRqYusg&single...
> --
> A S Alam
> ---------
> Punjabi Open Source Teamhttp://www.satluj.com/
>
> --------------------------------------------------------------------------- 
> ---
> Come build with us! The BlackBerry(R) Developer Conference in SF, CA
> is the only developer event you need to attend this year. Jumpstart your
> developing skills, take BlackBerry mobile applications to market and stay
> ahead of the curve. Join us from November 9 - 12, 2009. Register 
> now!http://p.sf.net/sfu/devconference
> _______________________________________________
> Punjabi-users mailing list
> [email protected]https://lists.sourceforge.net/lists/listinfo/punjabi-users
------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to