੨੦੦੯-੧੧-੦੪ ੨੩:੪੬ ਨੂੰ, Arvinder Singh Kang ਨੇ ਲਿਖਿਆ: > ਆਲਮ ਬਾਈ > > ਮੈਂ ਹੁਣੇ snow leopard ੧੦.੬.੧ ੳੁੱਤੇ, Safari ਅਤੇ Firefox ਦੋਹਾਂ ਤੇ test > ਕੀਤਾ ਹੈ । > > 0A33 Safari ੳੁੱਤੇ ਠੀਕ render ਹੋ ਰਿਹਾ ਹੈ, Firefox ੳੁੱਤੇ ਨਹੀਂ । ਬਾਕੀ ਚਾਰ > ਅੱਖਰ ਦੋਹਾਂ ਤੇ ਠੀਕ ਨਹੀਂ ਦਿਖ ਰਹੇ । 0A33 Textmate ਵਿਚ ਵੀ ਸਹੀ render ਹੋ > ਰਿਹਾ ਹੈ । ਇਸ ਲਈ ਸ਼ਾਇਦ ਹੋ ਸਕਦਾ ਹੈ ਇਹ ਬੱਗ Firefox ਵਿਚ ਹੋਵੇ । > > Bug file ਕਰਨ ਤੋਂ ਪਹਿਲਾਂ ਇਕ ਵਾਰ ਫੇਰ ਤੋਂ 0A33 ਚੇਕ ਕਰ ਲਵੋ । > 0A33 ਨਹੀਂ ਠੀਕ ਆ ਰਿਹਾ ਹੈ, ਸਕਰੀਨ ਸ਼ਾਟ ਵੇਖਣਾ ਜ਼ਰਾ, http://aalam.fedorapeople.org/mac/MacRenderingIssue.png
ਇਹ ਟੈਸਟਿੰਗ ਟੈਕਸਟ-ਐਡੀਟਰ ਅਤੇ ਸਫਾਰੀ ਦੋਵਾਂ ਵਿੱਚ ਪੱਕਿਆਂ ਕੀਤੀ ਹੈ। ਧੰਨਵਾਦ ਸਹਿਤ ਜੀ -- A S Alam --------- Punjabi Open Source Team http://www.satluj.com/ ------------------------------------------------------------------------------ Let Crystal Reports handle the reporting - Free Crystal Reports 2008 30-Day trial. Simplify your report design, integration and deployment - and focus on what you do best, core application coding. Discover what's new with Crystal Reports now. http://p.sf.net/sfu/bobj-july _______________________________________________ Punjabi-users mailing list [email protected] https://lists.sourceforge.net/lists/listinfo/punjabi-users
