ਸਤਿ ਸ਼੍ਰੀ ਅਕਾਲ
ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ।
ਕਿਰਪਾ ਕਰਕੇ ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ
ਵਿੱਚ ਮੇਰੀ ਅਗਵਾਈ ਕੀਤੀ ਜਾਵੇ
੧. https://translations.documentfoundation.org/pa_IN/libo40x_ui/
੨. https://fedora.transifex.com/projects/p/libvirt/
੩. http://hg.mozilla.org/releases/l10n/mozilla-aurora/pa-IN
ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
ਸਭ ਦਾ ਅਗਾਊਂ ਧੰਨਵਾਦ
ਅਮਨਦੀਪ ਸਿੰਘ
------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users