On ਵੀਰਵਾਰ  18 ਜੁਲਾਈ 2013 06:29 ਸਵੇਰੇ, Anparr Jimidar wrote:
> ਸਤਿ ਸ਼੍ਰੀ ਅਕਾਲ
> ਇਸ ਸਮੂਹ ਦਾ ਇੱਕ ਨਵਾਂ ਜੀਅ ਹੋਣ ਕਰਕੇ ਮੈਂ ਕੁੱਝ ਕੁ ਚੀਜਾਂ ਸਮਝ ਨਹੀਂ ਪਾ ਰਿਹਾ ਹਾਂ। 
> ਕਿਰਪਾ ਕਰਕੇ
> ਮੇਰੀ ਮਦਦ ਕਰੋ ਜੀ। ਹੇਠਾਂ ਕੁੱਝ ਲਿੰਕ ਦੇ ਰਿਹਾ ਹਾਂ। ਕਿਰਪਾ ਕਰਕੇ ਅਨੁਵਾਦ ਵਿੱਚ ਮੇਰੀ 
> ਅਗਵਾਈ ਕੀਤੀ ਜਾਵੇ
>

ਹਰ ਪਰੋਜੈਕਟ ਦੇ ਆਪਣੇ ਆਪਣੇ ਢੰਗ ਹਨ ਅਤੇ ਇਹ ਪਰੈਜਕਟ ਕਮਿਊਨਟੀ ਵਿੱਚ ਕੰਮ ਕਰਨ ਲਈ ਹਨ ਅਤੇ 
ਇਹਨਾਂ ਲਈ 
ਕੁਝ ਕੰਮ ਕਰਨ ਵਾਲੇ ਹਾਲੇ ਲੱਗੇ ਹੋਏ ਹਨ। ਹਾਲੇ ਤੁਸੀਂ ਕੋਈ ਵੀ ਯੋਗਦਾਨ ਸ਼ੁਰੂ ਨਹੀਂ ਕੀਤਾ ਹੈ। 
ਉਮੀਦ ਹੈ ਕਿ 
ਪਹਿਲਾਂ ਰੈਡ ਹੈਟ ਵਿੱਚ ਕੁਝ ਤਜਰਬਾ ਹਾਸਲ ਕਰਨ ਚਾਹੋਗੇ ਤਾਂ ਕਿ ਕੰਮ ਜਾਰੀ ਰੱਖਿਆ ਜਾ ਸਕੇ।

> ੧. https://translations.documentfoundation.org/pa_IN/libo40x_ui/
> ੨. https://fedora.transifex.com/projects/p/libvirt/
> ੩. http://hg.mozilla.org/releases/l10n/mozilla-aurora/pa-IN
>
> ਮੈਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਅਨੁਵਾਦ ਕਿਵੇਂ ਸ਼ੁਰੂ ਕੀਤਾ ਜਾਵੇ।
>
> ਸਭ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
>
>
>
> ------------------------------------------------------------------------------
> See everything from the browser to the database with AppDynamics
> Get end-to-end visibility with application monitoring from AppDynamics
> Isolate bottlenecks and diagnose root cause in seconds.
> Start your free trial of AppDynamics Pro today!
> http://pubads.g.doubleclick.net/gampad/clk?id=48808831&iu=/4140/ostg.clktrk
>
>
>
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>


-- 
A S Alam
Punjabi Open Source Team

------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to