On 21/08/2013 09:54, Amandeep Singh wrote:
> Sat Sri Akaal Bai ji,
>
> Bai ji mai nawa aa, mai ajay bahot kuj sikhna hai. tay tuhaday tou mai
> aas karda haan k tusi mainu apna  shota veer samajh k mainu raah
> dikhaogay. tay libvirt tay mai translation kar reha haan... par shayad
> tusi keha c sirf company di ID tou hi access milayga.. es layi mainu ik
> hor ID banaoni payi.. (asaini)... mai bahot utsuk c k mai apni jimidar
> wali ID tou kamm karaa'n... tay hoon v karna chahonda haan.. es layi
> tuhaadi ijajat di lorh hai... tusi company wali ID asaini diya
> translations check karo... tay mai punjabi opensource team da style
> study karda.. tay follow karan da poora khayal rakhanga...

ਪੰਜਾਬੀ ਟੀਮ ਦੇ ਅਨੁਵਾਦ ਦਾ ਸਟਾਇਲ ਮੁੱਖ ਤੌਰ ਉੱਤੇ ਰਲਵੀਂ ਪੰਜਾਬੀ ਹੈ, ਸ਼ੁੱਧ ਅਨੁਵਾਦ ਨਹੀਂ 
ਕਰਦੇ, 
ਇਸਕਰਕੇ ਆਮ ਬੋਲ ਚਾਲ ਦੇ ਅੰਗਰੇਜ਼ੀ ਦੇ ਅੱਖਰ  ਅੰਗਰੇਜ਼ੀ ਵਿੱਚ ਹੀ ਰਖਦੇ ਹਾਂ। ਇਸਕਰਕੇ ਜੇ ਕਿਸੇ 
ਫਾਇਲ ਵਿੱਚ 
ਅਨੁਵਾਦ ਕਰੋ ਤਾਂ ਚੰਗਾ ਰਹੇਗਾ ਕਿ ਫਾਇਲ ਵਿੱਚ ਅਗਲੀ ਪਿਛਲੀਆਂ ਕੁਝ ਲਾਈਨਾਂ ਪੜ੍ਹ ਲਵੋ ਤਾਂ 
ਬਾਅਦ ਵਿੱਚ 
ਅਨੁਵਾਦ ਵੱਖਰਾ ਨਾ ਜਾਪੇ, ਕਿਉਂਕਿ ਉਸ ਨੂੰ ਬਦਲਣ ਤੇ ਐਪਲੀਕੇਸ਼ਨ ਵਿੱਚ ਉਪਲੱਬਧ ਹੋਣ ਵਿੱਚ ਸਮਾਂ 
ਲੱਗ ਜਾਂਦਾ ਹੈ।

ਕੰਪਨੀ ਦੇ ਕੰਮ ਨੂੰ ਕੰਪਨੀ ਦੇ ਆਈਡੀ ਰਾਹੀਂ ਹੀ ਕਰੋ ਤਾਂ ਚੰਗਾ ਰਹੇਗਾ।


>
> Bai ji.. mainu jado confusion hoondi aa mai tuhaaday kolo hi puchhnaa...
> kyon k tusi meri har chitthi da jawaab jaroor dinday ho.. es lai
> tuhaaday naal ik saanjh jehi ho jaandi aa, bakiyaa naal ajay mera waah
> hi ni peya..
>
> haan sach..mai ABRT tay RHEL6 di translation v kiti tay.. ABRT master di
> translation v complete karan di koshish kar reha haan... par sabh tou
> waddi confusion eh hoondi aa.. k kis project tay kamm karna jarrori aa
> tay kis di priority ghatt aa.. bass priorities samjh ni aondiya kayi
> waari...
>
ਜਿਹੜੀ ਤਰਜੀਹ (priority) ਅਕਸਰ ਲੋੜ ਮੁਤਾਬਕ ਰਹਿੰਦੀ ਹੈ। ਇੱਥੇ ਤੁਹਾਡੀ ਤਰਜੀਹ ਕੰਪਨੀ ਨੇ 
ਦੱਸਣੀ 
ਤੇ ਪੰਜਾਬੀ ਟੀਮ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਟੀਮ ਲਈ ਏਬੀਆਰਟੀ ਜਾਂ ਲੈਬਵਰਟ ਦਾ ਕੋਈ 
ਬਹੁਤਾ ਮਹੱਤਵ ਨਹੀਂ ਹੈ, ਪਰ ਐਨਾਕਾਂਡਾ ਵਗੈਰਾ ਹੈ ਇਸਕਰਕੇ ਕਈ ਵਾਰ ਹੁੰਦਾ ਹੈ ਕਿ ਸਾਂਝੀ ਤਰਜੀਹ 
ਰਹਿੰਦੀ ਹੈ।

ਜੇ ਕੋਈ ਸਲਾਹ ਦੀ ਲੋੜ ਹੋਵੇ ਤਾਂ ਮੇਲਿੰਗ ਲਿਸਟ ਉੱਤੇ ਭੇਜ ਸਕਦੇ ਹੋ। ਪਰ ਮੇਰੀ ਅੰਗਰੇਜ਼ੀ ਲੈਟਿਨ 
ਵਿੱਚ ਤੇ 
ਪੰਜਾਬੀ ਗੁਰਮੁਖੀ ਵਿੱਚ ਹੀ ਚੰਗੀ ਹੈ (ਪੰਜਾਬੀ ਨੂੰ ਲੈਟਿਨ ਵਿੱਚ ਚੰਗੀ ਤਰ੍ਹਾਂ ਪੜ੍ਹ ਨੀਂ 
ਸਕਦਾ, ਜਿਸ ਨੂੰ 
ਪੜ੍ਹਨ ਦੀ ਬਹੁਤ ਸਿੱਖਣ ਦੀ ਕੋਸ਼ਿਸ਼ ਕੀਤੀ, ਪਰ ਬਹੁਤਾ ਸੁਧਾਰ ਨੀਂ ਕਰ ਸਕਿਆ)

ਧੰਨਵਾਦ ਸਹਿਤ

-- 
A S Alam
Punjabi Open Source Team

------------------------------------------------------------------------------
Introducing Performance Central, a new site from SourceForge and 
AppDynamics. Performance Central is your source for news, insights, 
analysis and resources for efficient Application Performance Management. 
Visit us today!
http://pubads.g.doubleclick.net/gampad/clk?id=48897511&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to