On ੧੩-੦੬-੨੦੦੮, at ੧੦:੪੮ ਸ਼ਾਮ, H.S.  
wrote:

>
> Hello ਦੋਸਤੋ,
>
> I was wondering if there is a Punjabi spell checker in Linux.  
> ਮੈਂ ਆਮ ਤੌਰ ਤੇ
> ਡੈਬੀਅਨ ਤੇ ਜਾਂ ਉਬੁੰਟੂ  
> ਲਿਨੁਕਸ ਵਰਤਦਾ ਹਾਂ.
>

aspell-pa ਅੱਪਸਟੀਰਮ ਵਰਜਨ 'ਚ ਉਪਲੱਬਧ  
ਹੈ, ਹਾਲਾਂਕਿ ਸ਼ਬਦ ਬਹੁਤ  
ਥੋੜ੍ਹੇ ਜਿਹੇ ਹੀ ਹਨ, ਪਰ
ਇਹ ਤੁਹਾਡੇ ਕੰਮ ਆ ਸਕਦਾ ਹੈ,  
ਭਾਵੇਂ ਤੁਸੀਂ ਲੀਨਕਸ ਦਾ ਕੋਈ ਵੀ  
ਵਰਜਨ ਵਰਤੋਂ!
ਇਹ ਵਿੰਡੋ ਲਈ ਉਪਲੱਬਧ ਹੈ, ਪਰ  
ਪੰਜਾਬੀ ਲਈ ਕਿੰਨਾ ਕੁ ਕਾਮਯਾਬ  
ਹੈ, ਸ਼ਾਇਦ ਦੱਸ ਨਾ ਸਕਾਂ!

ਮੇਨ ਵੈੱਬ ਸਾਈਟ ਉੱਤੇ      
ftp://ftp.gnu.org/gnu/aspell/dict/0index.html
ਤੁਹਾਨੂੰ ਪੰਜਾਬੀ ਲੱਭ ਜਾਵੇਗਾ,  
ਜੇ ਤੁਸੀਂ ਸੋਰਸ ਫਾਇਲ ਵੇਖਣਾ  
ਚਾਹੁੰਦੇ ਹੋ!

ਹੋਰ ਜਾਣਕਾਰੀ ਲੋੜੀਦੀ ਹੋਵੇ  
ਜਾਂ ਮੱਦਦ ਦੀ ਲੋੜ ਹੋਵੇ ਤਾਂ  
ਦੱਸਣਾ!

ਧੰਨਵਾਦ ਸਹਿਤ
ਅਮਨ

Aman
http://alamwalia.blogspot.com

-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to