Amanpreet wrote: > > aspell-pa ਅੱਪਸਟੀਰਮ ਵਰਜਨ 'ਚ ਉਪਲੱਬਧ > ਹੈ, ਹਾਲਾਂਕਿ ਸ਼ਬਦ ਬਹੁਤ > ਥੋੜ੍ਹੇ ਜਿਹੇ ਹੀ ਹਨ, ਪਰ > ਇਹ ਤੁਹਾਡੇ ਕੰਮ ਆ ਸਕਦਾ ਹੈ, > ਭਾਵੇਂ ਤੁਸੀਂ ਲੀਨਕਸ ਦਾ ਕੋਈ ਵੀ > ਵਰਜਨ ਵਰਤੋਂ! > ਇਹ ਵਿੰਡੋ ਲਈ ਉਪਲੱਬਧ ਹੈ, ਪਰ > ਪੰਜਾਬੀ ਲਈ ਕਿੰਨਾ ਕੁ ਕਾਮਯਾਬ > ਹੈ, ਸ਼ਾਇਦ ਦੱਸ ਨਾ ਸਕਾਂ! > > ਮੇਨ ਵੈੱਬ ਸਾਈਟ ਉੱਤੇ > ftp://ftp.gnu.org/gnu/aspell/dict/0index.html > ਤੁਹਾਨੂੰ ਪੰਜਾਬੀ ਲੱਭ ਜਾਵੇਗਾ, > ਜੇ ਤੁਸੀਂ ਸੋਰਸ ਫਾਇਲ ਵੇਖਣਾ > ਚਾਹੁੰਦੇ ਹੋ! > > ਹੋਰ ਜਾਣਕਾਰੀ ਲੋੜੀਦੀ ਹੋਵੇ > ਜਾਂ ਮੱਦਦ ਦੀ ਲੋੜ ਹੋਵੇ ਤਾਂ > ਦੱਸਣਾ!
ਠੀਕ ਹੈ, ਮੈਂ ਇਸ ਪੈਕੇਜ ਤਾ ਨਜ਼ਰ ਮਾਰਾਂਗਾ। ਇਸ ਸ਼ਬਦਕੋਸ਼ ਨੂੰ ਹੋਰ ਵਧਾਇਆ ਜਾ ਰਿਹਾ ਹੈ? ਧੰਨਵਾਦ। ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
