On ੧੭-੦੬-੨੦੦੮, at ੧੦:੧੭ ਸ਼ਾਮ, H.S. wrote:
> Amanpreet wrote: > > >>> ਨਜ਼ਰ ਮਾਰਾਂਗਾ। ਇਸ >>> ਸ਼ਬਦਕੋਸ਼ >>> ਨੂੰ ਹੋਰ ਵਧਾਇਆ ਜਾ ਰਿਹਾ ਹੈ? >>> >> >> ਅਫਸੋਸ ਹੈ, ਪਰ ਇੰਝ ਨਹੀਂ ਹੋ >> ਰਿਹਾ ਹੈ, ਹਾਲਾਂ ਹੋਰ ਕੰਮਾਂ >> ਵਿੱਚ ਰੁੱਝੇ ਹੋਏ ਹਾਂ! >> > > > ਜੇ ਇਸ ਕੰਮ ਵਿੱਚ ਮਦਦ ਕਰਨਾ > ਚਾਹੁੰਦਾ ਹੇਵਾਂ, ਤਾਂ ਕਿਵੇਂ > ਕਰ ਸਕਦਾ ਹਾਂ? > ਸਭ ਤੋਂ ਸੌਖਾ ਤਰੀਕਾ ਹੈ, ਸ਼ਬਦ ਇੱਕਠੇ ਕਰਨੇ ਪੰਜਾਬੀ ਲਈ ਜੇ ਤੁਸੀਂ ਟਾਰ ਫਾਈਲ ਡਾਊਨਲੋਡ ਕਰ ਲਵੋ ਤਾਂ ਤੁਹਾਨੂੰ ਇੱਕ ਟੈਕਸਟ ਫਾਈਲ ਮਿਲ ਜਾਵੇਗੀ, ਜਿਸ ਨੂੰ ਸੋਧ ਸਕਦੇ ਹੋ, ਇਸ ਵਿੱਚ ਤੁਸੀਂ ਹੋਰ ਸ਼ਬਦ ਜੋੜ ਸਕਦੇ ਹੋ ਅਤੇ ਬੱਸ ਇਹੀ ਕੰਮ ਹੈ, ਜੇ ਤੁਹਾਡੇ ਕੋਲ ਆਰਟੀਕਲ, ਲੇਖ ਜਾਂ ਪੰਜਾਬੀ ਲਈ ਟੈਕਸਟ ਹੈ ਤਾਂ ਇਹ ਬਹੁਤ ਹੀ ਆਸਾਨ ਹੈ, ਕੁਝ ਆਰਟੀਕਲ ਹਨ, ਜਿੱਥੇ ਤੁਸੀਂ ਖੋਜ ਕਰ ਸਕਦੇ ਹੋ (ਜੇ ਮੇਰੇ ਵਲੋਂ ਹੋਰ ਮੱਦਦ ਦੀ ਲੋੜ ਹੋਈ ਤਾਂ ਦੱਸਿਓ): http://aspell.net/ http://hunspell.sourceforge.net/ http://indlinux.org/wiki/index.php/IndicSpellchecker ਧੰਨਵਾਦ ਸਹਿਤ Aman http://alamwalia.blogspot.com ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
