On ੧੭-੦੬-੨੦੦੮, at ੦੯:੨੩ ਸ਼ਾਮ, H.S. wrote:
> Amanpreet wrote: > >> >> aspell-pa ਅੱਪਸਟੀਰਮ ਵਰਜਨ 'ਚ >> ਉਪਲੱਬਧ >> ਹੈ, ਹਾਲਾਂਕਿ ਸ਼ਬਦ ਬਹੁਤ >> ਥੋੜ੍ਹੇ ਜਿਹੇ ਹੀ ਹਨ, ਪਰ >> ਇਹ ਤੁਹਾਡੇ ਕੰਮ ਆ ਸਕਦਾ ਹੈ, >> ਭਾਵੇਂ ਤੁਸੀਂ ਲੀਨਕਸ ਦਾ ਕੋਈ >> ਵੀ >> ਵਰਜਨ ਵਰਤੋਂ! >> ਇਹ ਵਿੰਡੋ ਲਈ ਉਪਲੱਬਧ ਹੈ, ਪਰ >> ਪੰਜਾਬੀ ਲਈ ਕਿੰਨਾ ਕੁ ਕਾਮਯਾਬ >> ਹੈ, ਸ਼ਾਇਦ ਦੱਸ ਨਾ ਸਕਾਂ! >> >> ਮੇਨ ਵੈੱਬ ਸਾਈਟ ਉੱਤੇ >> ftp://ftp.gnu.org/gnu/aspell/dict/0index.html >> ਤੁਹਾਨੂੰ ਪੰਜਾਬੀ ਲੱਭ >> ਜਾਵੇਗਾ, >> ਜੇ ਤੁਸੀਂ ਸੋਰਸ ਫਾਇਲ ਵੇਖਣਾ >> ਚਾਹੁੰਦੇ ਹੋ! >> >> ਹੋਰ ਜਾਣਕਾਰੀ ਲੋੜੀਦੀ ਹੋਵੇ >> ਜਾਂ ਮੱਦਦ ਦੀ ਲੋੜ ਹੋਵੇ ਤਾਂ >> ਦੱਸਣਾ! > > > ਠੀਕ ਹੈ, ਮੈਂ ਇਸ ਪੈਕੇਜ ਤਾ > ਨਜ਼ਰ ਮਾਰਾਂਗਾ। ਇਸ ਸ਼ਬਦਕੋਸ਼ > ਨੂੰ ਹੋਰ ਵਧਾਇਆ ਜਾ ਰਿਹਾ ਹੈ? > ਅਫਸੋਸ ਹੈ, ਪਰ ਇੰਝ ਨਹੀਂ ਹੋ ਰਿਹਾ ਹੈ, ਹਾਲਾਂ ਹੋਰ ਕੰਮਾਂ ਵਿੱਚ ਰੁੱਝੇ ਹੋਏ ਹਾਂ! ਧੰਨਵਾਦ ਸਹਿਤ Aman http://alamwalia.blogspot.com ------------------------------------------------------------------------- Check out the new SourceForge.net Marketplace. It's the best place to buy or sell services for just about anything Open Source. http://sourceforge.net/services/buy/index.php _______________________________________________ Punjabi-users mailing list [email protected] https://lists.sourceforge.net/lists/listinfo/punjabi-users
