Amanpreet wrote:

> 
> ਸਭ ਤੋਂ ਸੌਖਾ ਤਰੀਕਾ ਹੈ, ਸ਼ਬਦ  
> ਇੱਕਠੇ ਕਰਨੇ ਪੰਜਾਬੀ ਲਈ
> ਜੇ ਤੁਸੀਂ ਟਾਰ ਫਾਈਲ ਡਾਊਨਲੋਡ  
> ਕਰ ਲਵੋ ਤਾਂ ਤੁਹਾਨੂੰ ਇੱਕ  
> ਟੈਕਸਟ ਫਾਈਲ
> ਮਿਲ ਜਾਵੇਗੀ, ਜਿਸ ਨੂੰ ਸੋਧ  
> ਸਕਦੇ ਹੋ, ਇਸ ਵਿੱਚ ਤੁਸੀਂ ਹੋਰ  
> ਸ਼ਬਦ ਜੋੜ ਸਕਦੇ ਹੋ
> ਅਤੇ ਬੱਸ ਇਹੀ ਕੰਮ ਹੈ, ਜੇ  
> ਤੁਹਾਡੇ ਕੋਲ ਆਰਟੀਕਲ, ਲੇਖ ਜਾਂ  
> ਪੰਜਾਬੀ ਲਈ
> ਟੈਕਸਟ ਹੈ ਤਾਂ ਇਹ ਬਹੁਤ ਹੀ  
> ਆਸਾਨ ਹੈ,

ਮੈੰ pa.cwl ਫ਼ਾਇਲ ਖੋਲ ਕੇ ਦੇਖੀ ਹੈ। ਪਰ ਮੇਰੇ ਕੁਝ ਪ੍ਰਸ਼ਨ ਹਨ:

੧. ਨਵੇਂ ਸ਼ਬਦ ਪਾਉਣ ਲੱਗਿਆਂ ਕੀ ਇਹ ਜ਼ਰੂਰੀ ਹੈ ਕਿ ਉਹ ਸ਼ਬਦ ਪਹਿਲਾਂ ਤੋਂ ਫ਼ਾਈਲ'ਚ ਨਾ ਹੋਣ?
੨. cwl ਫ਼ਾਈਲ ਵਿੱਚ ਜੇ ਸਾਰੇ ਸ਼ਬਦ ਤਰਤੀਬਸਾਰ (alphabetically) ਨਾ ਹੋਣ ਤੇ ਕੀ ਫ਼ਰਕ ਪੈਂਦਾ 
ਹੈ?
੩. ਨਵੇਂ ਸ਼ਬਦ ਪਾਉਣ ਤੋਂ ਬਾਹਦ, ਨਵੀਂ ਫ਼ਾਈਲ ਪ੍ਰੋਜੈਟਕ ਵਿਚ ਕਿਵੇਂ ਪਾਈ ਜਾ ਸਕਦੀ ਹੈ? ਕੀ 
ਫ਼ਾਈਲ ਦਾ 
diff ਭੇਜਣਾ ਪਇਗਾ?




-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to