H.S. ਨੇ ਲਿਖਿਆ:
> A S Alam wrote:
>   
>> H.S. ਨੇ ਲਿਖਿਆ:
>>     
>>>   
>>>       
>> ਰੀਲਿਜ਼ ਉੱਤੇ ਤਾਂ ਕਿਸੇ  ਉੱਤੇ ਵੀ ਕੰਮ ਕਰ ਸਕਦੇ ਹੋ, ਪਰ ਢੰਗ ਇੰਝ ਹੈ ਕਿ ਪਹਿਲਾਂ ਫਾਇਲ 
>> ਦੱਸ
>> ਦਿਓ ਕਰੋ ਕਿ ਕਿਸ ਉੱਤੇ ਕੰਮ ਕਰ ਰਹੇ ਹੋ, ਕਿਉਕਿ ਜਿਵੇਂ ਬਰਾਸੀਰੋ ਉੱਤੇ ਮੈਂ ਕਰ ਚੁੱਕਿਆ 
>> ਸਾਂ।
>> ਸਭ ਵਿੱਚੋਂ ਬਹੁਤੇ ਮੋਡੀਊਲਾਂ ਉੱਤੇ ਮੈਂ ਖੁਦ ਅਨੁਵਾਦ ਕਰ ਰਿਹਾ ਹਾਂ, ਇਸਕਰਕੇ ਮੈਂ ਚਾਹੁੰਦਾ 
>> ਹਾਂ ਕਿ
>> ਤੁਸੀਂ ਨਵੇਂ ਮੋਡੀਊਲ ਨੂੰ ਸ਼ੁਰੂ ਕਰੋ, ਪਰ ਜਦੋਂ ਵੀ ਕਰੋ ਪਹਿਲਾਂ ਦੱਸ ਕੇ ਜਾਂ ਪੁੱਛ ਕੇ 
>> ਤਾਂ ਕਿ
>> ਕੰਮ ਕੋਈ ਹੋਰ ਉਸ ਮੋਡੀਊਲ ਉੱਤੇ ਨਾ ਕਰ ਰਿਹਾ ਹੋਵੇ!
>>
>>     
>>> ਤੇ ਅੱਗੇ ਤੋਂ ਵੀ ਜਿਹੜੀ ਵੀ po ਫ਼ਾਈਲ ਤੇ ਕੰਮ ਕਰਾਂ, ਇਮੇਲ ਰਾਹੀਂ ਭੇਜ ਦਿਆਂ?
>>>       
>
> ਸਮਝ ਗਿਆ।
>
> ਪਰ ਇਸ ਤਰਾਂ ਦੀ ਸਥਿਤੀ ਵਿੱਚ ਸਾਨੂੰ SVN ਦੀ ਵਰਤੋਂ ਨਹੀ ਕਰਨੀ ਚਾਹੀਦੀ? SVN ਜਾਂ CVS 
> ਬਿੱਲਕੁਲ
> ਇਹਨਾਂ ਕੰਮਾ ਲਈ ਹੀ ਬਣਾਏ ਗਏ ਹਨ।
>
>   
ਹਾਂ ਜੀ ਇਹ ਤਾਂ ਹੈ, ਪਰ ਰੋਜ਼ਾਨਾ ਗਨੋਮ ਵਿੱਚ ਆਉਦੀਆਂ ਤਬਦੀਲੀਆਂ ਲਈ ਲੋਕਲ svn/cvs ਸੰਭਵ
ਨਹੀਂ ਹੈ, ਅਤੇ ਗਨੋਮ ਦਾ svn ਅਕਾਊਂਟ ਬਹੁਤ ਔਖਾ ਮਿਲਦਾ ਹੈ,!

ਧੰਨਵਾਦ ਸਹਿਤ
ਆਲਮ

------------------------------------------------------------------------------
Apps built with the Adobe(R) Flex(R) framework and Flex Builder(TM) are
powering Web 2.0 with engaging, cross-platform capabilities. Quickly and
easily build your RIAs with Flex Builder, the Eclipse(TM)based development
software that enables intelligent coding and step-through debugging.
Download the free 60 day trial. http://p.sf.net/sfu/www-adobe-com
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to