A S Alam wrote: > H.S. ਨੇ ਲਿਖਿਆ: >> >> ਆਪਾਂ ਇਸ ਤਰਾਂ ਕੋਸ਼ਿਸ਼ ਕਿਉਂ ਨਹੀ ਕਰਦੇ: >> ੧. ਅਸੀਂ ਆਪਣਾ ਨਿਜੀ SVN ਸਰਵਰ ਬਣਾ ਲੈੰਦੇ ਹਾਂ। ਤੁਹਾਡੋ ਜਾਂ ਏਥੇ ਮੇਰੇ ਕੰਪਿਊਟਰ ਤੇ। >> > ਇਹ ਢੰਗ ਕਾਮਯਾਬ ਨਹੀਂ ਰਹੇਗਾ! >> ੨. ਉਥੇ ਤੁਸੀਂ ਆਪ ਪੰਜਾਬੀ ਦੀਆਂ po ਫ਼ਾਈਲਾਂ ਗਨੋਮ ਤੋਂ ਲਿਆ ਕੇ ਪਾ ਸਕਦੇ ਹੋ। >> ੩. ਉਥੋ ਸਾਰੇ ਇਕੱਠੇ ਉਹਨਾਂ ਤੇ ਕੰਮ ਸਕਦੇ ਹਾਂ। >> ੪. ਤੇ ਜਦੋਂ ਤੁਸੀਂ ਚਾਹੋ ਓਦੋਂ ਗਨੋਮ ਤੇ ਵਾਪਸ ਪਾ ਸਕਦੇ ਹੋ। >> >> This way we can collaborate on the gnome files that you pull from Gnome >> i10n page. The main difference is that we can all collaborate by >> ourselves on those downloaded files before you decide to upload them >> again to gnome. >> >> ਇਸ ਤਰਾਂ ਰੋਜ਼ਾਨਾ ਗਨੋਮ ਦੇ SVN ਮੌਡਿਊਲ ਨਾਲ ਗੱਲ ਬਾਤ ਕਰਨ ਦੀ ਲੋੜ ਨਹੀ ਪਇਗੀ। >> > ਇਸ ਵਿੱਚ ਦੋ ਗੱਲਾਂ ਸਭ ਤੋਂ ਲਾਜ਼ਮੀ ਹਨ, > ੧) - ਗਨੋਮ SVN ਰੋਜ਼ਾਨਾ ਫਾਇਲਾਂ ਅੱਪਡੇਟ ਕਰਦਾ ਹੈ ਅਤੇ ਇੱਕ ਵਾਰ ਫਾਇਲ ਆਉਟ-ਡੇ ਹੋਣ ਤੋਂ > ਬਾਅਦ ਉਸ ਦਾ ਅਨੁਵਾਦ ਕਰਨ ਦੀ ਸਮੱਸਿਆ ਆ ਜਾਂਦੀ ਹੈ, ਜਿਸ ਨਾਲ ਕਮਿਟ ਕਰਨ ਦੀ ਸਮੱਸਿਆ ਅਤੇ > ਪੂਰੀ ਤਰ੍ਹਾਂ ਅੱਪਡੇਟ ਰੀਲਿਜ਼ ਨਾ ਹੋਣ ਦੀ ਸਮੱਸਿਆ ਰਹਿੰਦੀ ਹੈ। > ਕੇਵਲ ਓਪਨ-ਆਫਿਸ ਵਿੱਚ ਹੀ ਅਜਿਹਾ ਕਰਨਾ ਸੰਭਵ ਹੈ ਕਿ ਫਾਇਲਾਂ ਨੂੰ ਅੱਡ ਰੱਖਿਆ ਜਾ ਸਕੇ! > ੨) ਫੇਡੋਰਾ, ਗਨੋਮ ਅਤੇ ਹੋਰ ਪਰੋਜੈਕਟਾਂ ਦੇ ਅਨੁਵਾਦ ਵਿੱਚ ਪੰਜਾਬੀ ਟੀਮ ਵਿੱਚ ਮੈਂ ਢੰਗ ਵਰਤ > ਰਿਹਾ ਹਾਂ, ਉਹ ਹੈ > ਮੋਡੀਊਲ ਦਾ, ਭਾਵ ਕਿ ਜੋ ਵਿਅਕਤੀ ਫਾਇਲ ਨੂੰ ਅਨੁਵਾਦ ਕਰਦਾ ਹੈ, ਉਹ ਉਸ ਦਾ ਅਨੁਵਾਦ ਵੀ > ਕਰੇਗਾ, > ਅਤੇ ਖਿਆਲ > ਵੀ ਰੱਖੇਗਾ ਕਿ ਕਦੋਂ ਕਰਨ ਵਾਲੀ ਹੈ ਅਤੇ ਕੀ ਕੁਝ ਰਹਿੰਦਾ ਹੈ ਬਾਕੀ।
ਇਸ ਸਾਰੀ ਜਾਨਕਾਰੀ ਤੋਂ ਬਾਹਦ ਮੈ ਕਾਫ਼ੀ ਕੁਝ ਸਮਝ ਗਿਆਂ ਹਾਂ ਪਰ ਕਾਫ਼ੀ ਕੁਝ ਹਾਲੇ ਵੀ ਰਹਿਂਦਾ ਹੈ ਸਾਫ਼ ਹੋਣ ਨੂੰ। ਪੰਜਾਬੀ ਦੀਆ po ਫ਼ਾਈਲਾਂ ਨੂੰ ਤੁਹਾਡੇ ਤੋਂ ਇਲਾਵਾ ਕੋਈ ਹੋਰ ਵੀ ਤਬਦੀਲ ਕਰਦਾ ਹੈ? ਜੇ ਹਾਂ, ਤੇ ਕਿਸ ਪੱਖੋਂ? ਅਤੇ po ਫ਼ਾਈਲਾਂ ਵਿੱਚ ਨਵਾਂ ਅਨੁਵਾਦ ਕਰ ਕੇ ਰੋਜ ਅਪਡੇਟ ਕਰਨਾ ਪੈਂਦਾ ਹੈ? ਕੀ ਇਕ po ਫ਼ਾਈਲ ਇਕ ਮੌਡਿਊਲ ਹੈ? ਮਾਫ਼ ਕਰਨਾ ਇਹਨਾਂ ਪ੍ਰਸ਼ਨਾਂ ਲਈ, ਮੈਂ po ਫ਼ਾਈਲਾਂ ਨਾਲ ਕੰਮ ਕਰਨ ਦਾ ਸਾਰਾ ਚੱਕਰ ਸਮਝਣ ਦੀ ਕੋਸ਼ਿਸ਼ ਕਰ ਰਿਹਾਂ ਹਾਂ। And since you are concerned about the daily updates, so basically you have to checkout a po file, make changes and commit it back with a span of a day (before the next update occurs)? Is this the general method that you are following? > ਦੇਰ ਨਾਲ ਜਵਾਬ ਦੇਣ ਲਈ ਅਫਸੋਸ ਹੈ No problem. ਧੰਨਵਾਦ। -- Please reply to this list only. I read this list on its corresponding newsgroup on gmane.org. Replies sent to my email address are just filtered to a folder in my mailbox and get periodically deleted without ever having been read. ------------------------------------------------------------------------------ Apps built with the Adobe(R) Flex(R) framework and Flex Builder(TM) are powering Web 2.0 with engaging, cross-platform capabilities. Quickly and easily build your RIAs with Flex Builder, the Eclipse(TM)based development software that enables intelligent coding and step-through debugging. Download the free 60 day trial. http://p.sf.net/sfu/www-adobe-com _______________________________________________ Punjabi-users mailing list [email protected] https://lists.sourceforge.net/lists/listinfo/punjabi-users
