H.S. ਨੇ ਲਿਖਿਆ: > Jaswinder Singh wrote: > >> H.S. wrote: >> >>> A S Alam wrote: >>> >>> >>>> H.S. ਨੇ ਲਿਖਿਆ: >>>> >>>> >>>>> 2. Where do I get the po (or pot) files to start working on Punjabi >>>>> translation? >>>>> >>>>> >>>>> >>>> ਆਮ ਤੌਰ ਉੱਤੇ ਪੰਜਾਬੀ ਦੀਆਂ ਫਾਇਲਾਂ ਵੈੱਬ ਸਾਈਟ ਉੱਤੇ ਮਿਲ ਜਾਂਦੀਆਂ ਹਨ, ਹੋਰ ਜਾਣਕਾਰੀ >>>> ਲਈ ਤੁਸੀਂ ਪੁਰਾਣੀਆਂ >>>> ਮੇਲਾਂ ਵੇਖ ਸਕਦੇ ਹੋ [1] (ਜਿਸ ਵਿੱਚ ਅਨੁਵਾਦ ਦੇ ਕੰਮ ਲਈ ਹਦਾਇਤਾਂ ਹਨ) >>>> >>>> >>> >>> >>>> [1] >>>> http://groups.google.com/group/punjabi-users/browse_thread/thread/19cd02f6ff801169# >>>> >>>> >>> ਇਹ ਮੇਲ ਪਹੜੀ ਸੀ ਮੈਂ। ਕੀ ਮੈਨੂ ਇਹ spreadsheet ਡਾਊਨਲੋਡ ਕਰਨੀ ਚਾਹੀਦੀ ਹੈ ਇਸ ਤੇ ਕੰਮ >>> ਕਰਨ >>> ਲਈ? ਕੀ ਇਹੀ spreadsheet kbabel ਵਿਚ ਖੁੱਲੇਗੀ? >>> >>> >> kbabel ਸਿਰਫ .po ਫਾਇਲਾਂ ਖੋਲਦਾ ਹੈ। >> > > ਕੀ ਉੱਤੇ [1] ਵਿੱਚ ਦੱਸਿਆ ਹੈ ਕਿ ਪੰਜਾਬੀ ਦੀ po ਫ਼ਾਈਲ ਕਿੱਥੋਂ ਡਾਊਨਲੋਡ ਕੀਤੀ ਜੀ ਸਕਦੀ > ਹੈ? ਮੈਨੂ > ਕਿਤੇ ਦਿਖਿਆ ਨਹੀ। > > ਸਭ ਤੋਂ ਪਹਿਲਾਂ ਦਿੱਤੇ ਲਿੰਕ ਉੱਤੇ ਹੀ ਡਾਊਨਲੋਡ ਦਾ ਲਿੰਕ ਹੈ:
http://l10n.gnome.org/languages/pa/gnome-2-26/ui/ ਪੇਜ਼ ਵਿੱਚ ਸਭ ਤੋਂ ਹੇਠਾਂ ਜਾ ਕੇ ਵੇਖੋ ਜੀ, "Download all PO files" ਧੰਨਵਾਦ ਸਹਿਤ ਆਲਮ ------------------------------------------------------------------------------ Apps built with the Adobe(R) Flex(R) framework and Flex Builder(TM) are powering Web 2.0 with engaging, cross-platform capabilities. Quickly and easily build your RIAs with Flex Builder, the Eclipse(TM)based development software that enables intelligent coding and step-through debugging. Download the free 60 day trial. http://p.sf.net/sfu/www-adobe-com _______________________________________________ Punjabi-users mailing list [email protected] https://lists.sourceforge.net/lists/listinfo/punjabi-users
