A S Alam wrote: > H.S. ਨੇ ਲਿਖਿਆ: >> >> > ਰੀਲਿਜ਼ ਉੱਤੇ ਤਾਂ ਕਿਸੇ ਉੱਤੇ ਵੀ ਕੰਮ ਕਰ ਸਕਦੇ ਹੋ, ਪਰ ਢੰਗ ਇੰਝ ਹੈ ਕਿ ਪਹਿਲਾਂ ਫਾਇਲ ਦੱਸ > ਦਿਓ ਕਰੋ ਕਿ ਕਿਸ ਉੱਤੇ ਕੰਮ ਕਰ ਰਹੇ ਹੋ, ਕਿਉਕਿ ਜਿਵੇਂ ਬਰਾਸੀਰੋ ਉੱਤੇ ਮੈਂ ਕਰ ਚੁੱਕਿਆ ਸਾਂ। > ਸਭ ਵਿੱਚੋਂ ਬਹੁਤੇ ਮੋਡੀਊਲਾਂ ਉੱਤੇ ਮੈਂ ਖੁਦ ਅਨੁਵਾਦ ਕਰ ਰਿਹਾ ਹਾਂ, ਇਸਕਰਕੇ ਮੈਂ ਚਾਹੁੰਦਾ > ਹਾਂ ਕਿ > ਤੁਸੀਂ ਨਵੇਂ ਮੋਡੀਊਲ ਨੂੰ ਸ਼ੁਰੂ ਕਰੋ, ਪਰ ਜਦੋਂ ਵੀ ਕਰੋ ਪਹਿਲਾਂ ਦੱਸ ਕੇ ਜਾਂ ਪੁੱਛ ਕੇ ਤਾਂ > ਕਿ > ਕੰਮ ਕੋਈ ਹੋਰ ਉਸ ਮੋਡੀਊਲ ਉੱਤੇ ਨਾ ਕਰ ਰਿਹਾ ਹੋਵੇ! > >> ਤੇ ਅੱਗੇ ਤੋਂ ਵੀ ਜਿਹੜੀ ਵੀ po ਫ਼ਾਈਲ ਤੇ ਕੰਮ ਕਰਾਂ, ਇਮੇਲ ਰਾਹੀਂ ਭੇਜ ਦਿਆਂ?
ਸਮਝ ਗਿਆ। ਪਰ ਇਸ ਤਰਾਂ ਦੀ ਸਥਿਤੀ ਵਿੱਚ ਸਾਨੂੰ SVN ਦੀ ਵਰਤੋਂ ਨਹੀ ਕਰਨੀ ਚਾਹੀਦੀ? SVN ਜਾਂ CVS ਬਿੱਲਕੁਲ ਇਹਨਾਂ ਕੰਮਾ ਲਈ ਹੀ ਬਣਾਏ ਗਏ ਹਨ। >> po ਫ਼ਾਈਲ ਵਿੱਚ ਕੰਮ ਕਰਦਿਆਂ ਮੈ ਆਪਣਾ ਨਾਂ ਜਾਂ ਈਮੇਲ ਕਿੱਥੇ ਪਾ ਸਕਦਾਂ ਹਾਂ (to specify >> who >> made the changes)? >> >> > ਇਹ ਕੰਮ ਤਾਂ ਕੇਬਬੇਲ ਆਟੋਮੈਟਿਕ ਹੀ ਕਰ ਦਿੰਦਾ ਹੈ! ਠੀਕ ਹੈ। ਧੰਨਵਾਦ। -- Please reply to this list only. I read this list on its corresponding newsgroup on gmane.org. Replies sent to my email address are just filtered to a folder in my mailbox and get periodically deleted without ever having been read. ------------------------------------------------------------------------------ Apps built with the Adobe(R) Flex(R) framework and Flex Builder(TM) are powering Web 2.0 with engaging, cross-platform capabilities. Quickly and easily build your RIAs with Flex Builder, the Eclipse(TM)based development software that enables intelligent coding and step-through debugging. Download the free 60 day trial. http://p.sf.net/sfu/www-adobe-com _______________________________________________ Punjabi-users mailing list [email protected] https://lists.sourceforge.net/lists/listinfo/punjabi-users
